ਨਵੀਂ ਦਿੱਲੀ, 27 ਮਾਰਚ (ਪੀ.ਟੀ.)- ਖਾਪ ਪੰਚਾਇਤਾਂ ਨੂੰ ਸੁਪਰੀਮ ਕੋਰਟ ਵ¤ਲੋਂ ਵ¤ਡਾ ਝਟਕਾ ਲ¤ਗਾ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਤਿਹਾਸਕ ਆਦੇਸ਼ ਦਿੰਦੇ ਹੋਏ ਕਿਹਾ ਕਿ ਵਿਆਹ ਨੂੰ ਲੈ ਕੇ ਖਾਪ ਪੰਚਾਇਤਾਂ ਦੇ ਫਰਮਾਨ ਗੈਰ-ਕਾਨੂੰਨੀ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ 2 ਬਾਲਗ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੇ ਹਨ ਤਾਂ ਕੋਈ ਵੀ ਇਸ ‘ਚ ਦਖਲਅੰਦਾਜ਼ੀ ਨਹੀਂ ਕਰ ਸਕਦਾ ਹੈ।