Skip to content
Independent perspectives. Global stories.
BREAKING

ਸੰਜੇ ਦੱਤ ਨੇ ਫਿਰ ਦਿੱਤੀ ਪੈਰੋਲ ਵਧਾਉਣ ਦੀ ਅਰਜ਼ੀ

Share this story

image ਮੁੰਬਈ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮੁੰਬਈ (1993) ਦੇ ਬੰਬ ਧਮਾਕਿਆਂ ਵਿੱਚ ਆਰਮਸ ਐਕਟ ਤਹਿਤ ਜੇਲ੍ਹ ਦੀ ਸਜ਼ਾ ਕੱਟ ਰਹੇ ਫਿਲਮ ਅਭਿਨੇਤਾ ਸੰਜੇ ਦੱਤ ਨੇ ਇੱਕ ਵਾਰ ਫਿਰ ਆਪਣੀ ਪੈਰੋਲ ਦਾ ਸਮਾਂ ਵਧਾਉਣ ਦੀ ਅਰਜ਼ੀ ਦਾਖ਼ਲ ਕੀਤੀ ਹੈ। ਸੰਜੇ ਦੱਤ ਨੇ ਪੈਰੋਲ ਵਧਾਉਣ ਲਈ ਆਪਣੀ ਪਤਨੀ ਮਾਨਿਅਤਾ ਦੀ ਬੀਮਾਰੀ ਦਾ ਹਵਾਲਾ ਦਿੱਤਾ ਹੈ। ਇਕ ਸਮਾਚਾਰ ਪ¤ਤਰ ਅਨੁਸਾਰ ਸੰਜੇ ਦ¤ਤ ਨੇ ਖਾਰ ਪੁਲਿਸ ਸਟੇਸ਼ਨ ‘ਚ ਅਰਜ਼ੀ ਦਾਖ਼ਲ ਕੀਤੀ ਹੈ। ਇਥੇ ਵਰਣਨਯੋਗ ਹੈ ਕਿ ਸੰਜੇ ਦ¤ਤ ਬੀਤੇ ਸਾਲ 21 ਦਸੰਬਰ ਨੂੰ ਪੈਰੋਲ ‘ਤੇ ਯਰਵੜਾ ਜੇਲ੍ਹ ‘ਚੋਂ ਬਾਹਰ ਆਏ ਸਨ।

WRITTEN BY