ਰਾਮਾਂ ਮੰਡੀ, 9 ਮਾਰਚ (ਰਾਜਿੰਦਰ ਕਾਂਸਲ)- ਬੀਤੇ ਦਿਨ ਲੋਕ ਭਲਾਈ ਕਲੱਬ ਰਾਮਾਂ ਵਲੋ ਜਖਮੀ ਦਾ ਕੀਤਾ ਇਲਾਜ ਗਿਆ ਲੋਕ ਭਲਾਈ ਕਲੱਬ ਦੇ ਪ੍ਰਧਾਨ ਵਿਸਾਲ ਲਹਿਰੀ ਨੂੰ ਸੂਚਨਾ ਮਿਲੀ ਕਿ ਇਕ ਬੰਦਾ ਜੋ ਕਿ ਜਖਮੀ ਹਾਲਤ ਵਿੱਚ ਸੜਕ ਤੇ ਪਿਆ ਹੈ ਕਲੱਬ ਦੇ ਪ੍ਰਧਾਨ ਵਿਸਾਲ ਲਹਿਰੀ ਆਪਣੇ ਕਲੱਬ ਮੈਬਰ ਨਾਲ ਮੌਕੇ ਤੇ ਪਹੁੰਚੇ ਤੇ ਜਖਮੀ ਦਾ ਕੀਤਾ ਇਲਾਜ ਕਰਵਾਇਆ ਅਤੇ ਉਸ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਇਹ ਬੰਦਾ ਇਕ ਟਰੱਕ ਦਾ ਕਲੀਨਰ ਸੀ ਜਿਸਨੁੰ ਟਰੱਕ ਦਾ ਡਰਾਇਵਰ ਇਸ ਨੂੰ ਰਾਹ ਵਿੱਚ ਹੀ ਛੱਡ ਗਿਆ ਹੈ ਕਲੱਬ ਦੇ ਪ੍ਰਧਾਨ ਵਿਸਾਲ ਲੈਹਿਰੀ ਨੇ ਦੱਸਿਆ ਕਿ ਇਹ ਟਰੱਕ ਕਲੀਨਰ ਕਸਬਾ ਭੀਖੀ ਦਾ ਰਹਿਣ ਵਾਲਾ ਹੈ ਸੰਸਥਾਂ ਨੇ ਉਸ ਦੀ ਆਰਥਿਕ ਮੱਦਦ ਕਰਕੇ ਉਸ ਦੇ ਰਿਹਾਇਸੀ ਸਥਾਨ ਭੀਖੀ ਵਿਖੇ ਜਾਣ ਲਈ ਮੱਦਦ ਕੀਤੀ।
ਇਸ ਲੋਕ ਭਲਾਈ ਕਾਰਜ ਲਈ ਉਸ ਨੇ ਉਕਤ ਸੰਸਥਾ ਅਤੇ ਆਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾਇਸ ਮੌਕੇ ਤੇ ਵਿਸਾਲ ਲੈਹਿਰੀ,ਹਰਮਨ ਫੋਰਡ, ਡਾ: ਅਵਨੀਸ ਲੈਹਰੀ ਆਦਿ ਹਾਜਰ ਸਨ