May 25, 2026 12:51 am

ਟਰੂਡੋ ਨੇ ਪਰਿਵਾਰ ਸਮੇਤ ਕੀਤੇ ਤਾਜ ਮਹਿਲ ਦੇ ਦੀਦਾਰ

ਨਵੀਂ ਦਿੱਲੀ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਤਨੀ ਗ੍ਰੇਗੋਰ ਟਰੂਡੋ ਤੇ ਬ¤ਚੇ ਜ਼ੇਵੀਅਰ, ਏਲਾ-ਗ੍ਰੇਸ ਤੇ ਹੈਡ੍ਰੀਅਨ ਸੰਗ ਆਗਰਾ ਦੇ ਤਾਜ ਮਹਿਲ ਦੇ ਦੀਦਾਰ ਕੀਤੇ। ਟਰੂਡੋ ਇਸ ਤੋਂ ਬਾਅਦ ਮਥੁਰਾ ਦੇ ਚੂਰਮੂਰਾ ਵਿ¤ਚ ਜੰਗਲੀ ਜੀਵ-ਰ¤ਖ ਦੀ ਸੈਰ ਕੀਤੀ।ਜਸਟਿਨ ਟਰੂਡੋ ਪਰਿਵਾਰ ਤੋਂ ਇਲਾਵਾ ਆਪਣੇ 5 ਮੰਤਰੀਆਂ ਨਾਲ ਭਾਰਤ ਪੁ¤ਜੇ ਹਨ।

Send this to a friend