Skip to content
Independent perspectives. Global stories.
BREAKING

ਭਗਤ ਰਵੀਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਉਭਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਚਿਆਂ ਨੂੰ ਕੀਤਾ ਸਨਮਾਨਿਤ

Share this story

ਜੋਗਾ, 11 ਫਰਵਰੀ ( ਮਖਣ ਸਿੰਘ ਉ¤ਭਾ)-ਜਿਲੇ ਦੇ ਪਿੰਡ ਉਭਾ ਵਿਖੇ ਭਗਤ ਰਵੀਦਾਸ ਗੁਰਦੁਆਰਾ ਕਮੇਟੀ ਵ¤ਲੋ ਪਿਛਲੀ ਦਿਨੀ ਭਗਤ ਰਵੀਦਾਸ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ । ਕਮੇਟੀ ਵਲੋ ਭਗਤ ਰਵੀਦਾਸ ਜੀ ਜਨਮ ਦਿਨ ਨੂੰ ਲੈ ਕੇ ਧਾਰਮਿਕ ਦੀਵਾਨ ਸਜਾਏ ਗਏ ਤੇ ਪਿੰਡ ਵਿ¤ਚ ਨਗਰ ਕੀਰਤਨ ਕ¤ਢਿਆ ਗਿਆ । ਇਸ ਗੁਰਦੁਆਰਾ ਦਾ ਵਿਸੇਸ ਉਪਰਾਲਾ ਇਹ ਰਿਹਾ ਕਿ ਭਗਤ ਰਵੀਦਾਸ ਦੇ ਜਨਮ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਜੋ ਪਿੰਡ ਦੇ ਵਿਚਕਾਰ ਹੈ ਹਰ ਸਾਲ ਖੇਡਾ ਤੇ ਪੜਾਈ ਵਿ¤ਚੋ ਫਾਸਟ ਆਦੇ ਬ¤ਚਿਆ ਨੂੰ ਵਿਸੇਸ ਸਨਮਾਨਿਤ ਕੀਤਾ ਗਿਆ। ਨਾਲ ਇਸ ਸਕੂਲ ਦੇ ਟੀਚਰ ਇਿਬਾਲ ਸਿੰਘ ਸਿ¤ਧੂ ਨੂੰ ਬਚਿਆ ਨੂੰ ਖੇਡਾ ਨਾਲ ਜੋੜਨ ਤੇ ਉਨਾ ਨੂੰ ਆਪਣੀ ਮਿਹਨਤ ਸਦਕਾ ਬ¤ਚਿਆ ਨੂੰ ਪੰਜਾਬ ਪ¤ਧਰ ਤ¤ਕ ਲਿਜਾਣ ਲਈ ਵੀ ਗੁਰਦੁਆਰਾ ਕਮੇਟੀ ਨੇ ਸਿਰੋਪਾਓ ਪਾ ਕੇ ਵੀ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੰਸਾ ਸਿੰਘ ਕਲ¤ਬ ਪ੍ਰਧਾਨ ਮੰਗਾ ਸਿੰਘ ਪੰਚ ਸੁ¤ਖਾ ਸਿੰਘ ਤੇ ਗਰੰਥੀ ਜਗਤਾਰ ਸਿੰਘ ਅਤੇ ਵ¤ਡੀ ਗਿਣਤੀ ਚ ਕਮੇਟੀ ਮੈਬਰ ਤੇ ਅਹੁਦੇਦਾਰ ਸਾਮਲ ਸਨ ।

WRITTEN BY