Skip to content
Independent perspectives. Global stories.
BREAKING

ਨਾਇਡੂ ਐਨ.ਡੀ.ਏ. ਨਾਲ ਬਣੇ ਰਹਿਣਗੇ

Share this story

ਅਮਰਾਵਤੀ- ਬਜਟ ਦੌਰਾਨ ਆਂਧਰਾ ਪ੍ਰਦੇਸ਼ ਨੂੰ ਨਜ਼ਰਅੰਦਾਜ਼ ਕਰਨ ’ਤੇ ਨਰਾਜ਼ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਆਪਣੀ ਸਹਿਯੋਗੀ ਭਾਜਪਾ ਦੇ ਖਿਲਾਫ ਮੌਰਚਾ ਖੋਲ੍ਹਣ ਦਾ ਵਿਚਾਰ ਤਿਆਗ ਰਹੀ ਹੈ।ਪਾਰਟੀ ਦੇ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁ¤ਖ ਮੰਤਰੀ ਐ¤ਨ. ਚੰਦਰ ਬਾਬੂ ਨਾਇਡੂ ਅ¤ਜ ਆਪਣੇ ਸੰਸਦੀ ਮੈਂਬਰਾਂ ਨਾਲ ਬੈਠਕ ਕੀਤੀ। ਬੈਠਕ ਨਾਇਡੂ ਦੇ ਘਰ ਹੀ ਹੋਈ।ਬੈਠਕ ’ਚ ਸ਼ਾਮਲ ਹੋਣ ਪੁ¤ਜੇ। ਟੀ.ਡੀ.ਪੀ. ਨੂੰ ਉਮੀਦ ਸੀ ਕਿ ਬਜਟ ਵਿਚ ਸਰਕਾਰ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦੇਵੇਗੀ ਪਰ ਸਰਕਾਰ ਨੇ ਕੁਝ ਵੀ ਨਹੀਂ ਦਿ¤ਤਾ।ਟੀ.ਡੀ.ਪੀ. ਸੰਸਦੀ ਮੈਂਬਰ ਟੀ.ਜੀ. ਵੇਂਕਟੇਸ਼ ਦਾ ਇਸ ‘ਤੇ ਕਹਿਣਾ ਹੈ ਕਿ ਜੇਕਰ ਭਾਜਪਾ ਸਾਡੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਇਹ ਦੋਸਤੀ ਬਰਕਰਾਰ ਰਹੇਗੀ ਨਹੀਂ ਤਾਂ ਵ¤ਖ ਹੋਣ ਦੀ ਚੋਣ ਪਾਰਟੀ ਕੋਲ ਮੌਜੂਦ ਹੈ।

WRITTEN BY