ਨਵੀਂ ਦਿੱਲੀ, 4 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਦੇ ਮੁ¤ਦੇ ‘ਤੇ ਪਾਕਿ ਨੂੰ ਚੇਤਾਵਨੀ ਦਿ¤ਤੀ ਹੈ। ਸ਼ਨੀਵਾਰ ਨੂੰ ਅਗਰਤਲਾ ‘ਚ ਇਕ ਰੈਲੀ ਦੇ ਦੌਰਾਨ ਉਨ੍ਹਾਂ ਨੇ ਕਿਹਾ, ਸਾਡਾ ਗੁਆਂਢੀ ਦੇਸ਼ ਪਾਕਿ ਕਹਿੰਦਾ ਹੈ ਕੇ ਕਸ਼ਮੀਰ ਨੂੰ ਭਾਰਤ ਤੋਂ ਅਲ¤ਗ ਕਰ ਦੇਣਗੇ। ਕਿਸੇ ਨੇ ਮਾਂ ਦਾ ਦੁ¤ਧ ਨਹੀਂ ਪੀਤਾ, ਜਿਹੜਾ ਕਸ਼ਮੀਰ ਨੂੰ ਭਾਰਤ ਤੋਂ ਅਲ¤ਗ ਕਰਦੈ। ਕਸ਼ਮੀਰ ਸਾਡਾ ਸੀ ਤੇ ਰਹੇਗਾ।
ਕਿਸੇ ਨੇ ਮਾਂ ਦਾ ਦੁਧ ਨਹੀਂ ਪੀਤਾ ਜੋ ਕਸ਼ਮੀਰ ਨੂੰ ਭਾਰਤ ਤੋਂ ਅਲ¤ਗ ਕਰ ਸਕੇ : ਰਾਜਨਾਥ ਸਿੰਘ



