Skip to content
Independent perspectives. Global stories.
BREAKING

ਪੰਜਾਬ ਵਿਧਾਨ ਸਭਾ ਬਲਦਾਂ ਦੀਆਂ ਦੌੜਾਂ ਲਈ ਬਣਾਏਗੀ ਕਾਨੂੰਨ : ਸਿ¤ਧੂ ਅਤੇ ਬਾਦਲ

Share this story

ਕਿਲਾ ਰਾਏਪੁਰ (ਲੁਧਿਆਣਾ), 4 ਫਰਵਰੀ- ‘‘ਪੰਜਾਬ ਦੀਆਂ ਪੇਂਡੂ ਖੇਡਾਂ ਵਿ¤ਚ ਜਲਦ ਹੀ ਬਲਦਾਂ ਦੀਆਂ ਦੌੜਾਂ ਮੁੜ ਤੋਂ ਸ਼ੁਰੂ ਕਰਵਾਈਆਂ ਜਾਣਗੀਆਂ।ਇਸ ਲਈ ਪੰਜਾਬ ਸਰਕਾਰ ਵ¤ਲੋਂ ਵਿਧਾਨ ਸਭਾ ਵਿ¤ਚ ਐਕਟ ਪਾਸ ਕਰਵਾਇਆ ਜਾਵੇਗਾ।‘‘ਇਹ ਐਲਾਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿ¤ਧੂ ਅਤੇ ਵਿ¤ਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਅ¤ਜ ਪਿੰਡ ਕਿਲਾ ਰਾਏਪੁਰ ਵਿਖੇ ਇਤਿਹਾਸਕ ਖੇਡਾਂ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।ਭਾਰੀ ਗਿਣਤੀ ਵਿ¤ਚ ਜੁੜੇ ਖੇਡ ਪ੍ਰਸੰਸ਼ਕਾਂ ਨੂੰ ਸੰਬੋਧਨ ਕਰਦਿਆਂ ਸ੍ਰ. ਨਵਜੋਤ ਸਿੰਘ ਸਿ¤ਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿ¤ਚ ਖੇਡਾਂ ਦਾ ਸ¤ਭਿਆਚਾਰ ਮੁੜ ਤੋਂ ਸਿਰਜਣ ਲਈ ਸਿਰਤੋੜ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜ਼ੋਰ ਦੀਆਂ ਖੇਡਾਂ ਖੇਡਣਾ ਅਤੇ ਦੇਖਣਾ ਜਿਆਦਾ ਪਸੰਦ ਕਰਦੇ ਹਨ, ਜਿਸ ਕਾਰਨ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਪੇਂਡੂ ਖੇਡ ਮੇਲਿਆਂ ਵਿ¤ਚ ਬਲਦਾਂ ਦੀਆਂ ਦੌੜ ਖੇਡਾਂ ਮੁੜ ਤੋਂ ਸ਼ੁਰੂ ਕਰਵਾਈਆਂ ਜਾਣ। ਉਨ•ਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵ¤ਲੋਂ ਵਿਧਾਨ ਸਭਾ ਵਿ¤ਚ ਇ¤ਕ ਮਤਾ ਲਿਆਂਦਾ ਜਾਵੇਗਾ, ਜਿਸ ਨੂੰ ਐਕਟ ਦੇ ਰੂਪ ਵਿ¤ਚ ਪਾਸ ਕਰਕੇ ਇਸ ਲਈ ਰਾਹ ਪ¤ਧਰਾ ਕੀਤਾ ਜਾਵੇਗਾ। ਨਵਜੋਤ ਸਿੰਘ ਸਿ¤ਧੂ ਨੇ ਕਿਲਾ ਰਾਏਪੁਰ ਖੇਡਾਂ ਲਈ ਹਰ ਸਾਲ 10-10 ਲ¤ਖ ਰੁਪਏ ਦੇਣ ਦਾ ਐਲਾਨ ਕੀਤਾ।ਸ੍ਰ. ਸਿ¤ਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿ¤ਚ ਜਲਦ ਹੀ ਯੂਥ ਨੀਤੀ ਲਿਆਵੇਗੀ, ਜਿਸ ਨਾਲ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿ¤ਚੋਂ ਕ¤ਢ ਕੇ ਖੇਡਾਂ ਨਾਲ ਜੋੜਨ ਅਤੇ ਰੋਜ਼ਗਾਰ ਦੇ ਕਾਬਿਲ ਬਣਾਉਣ ਨੂੰ ਤਰਜੀਹ ਦਿ¤ਤੀ ਜਾਵੇਗੀ। ਉਨ•ਾਂ ਸੂਬੇ ਵਿ¤ਚ ਵ¤ਖਰੇ ਤੌਰ ‘ਤੇ ਖੇਡਾਂ ਨਾਲ ਜੁੜੇ ਖੇਡ ਮੰਤਰੀ ਦੇ ਅਹੁਦੇ ਦੀ ਵੀ ਵਕਾਲਤ ਕੀਤੀ। ਉਨ•ਾਂ ਅੰਤਰ-19 ਵਿਸ਼ਵ ਕ¤ਪ ਜਿ¤ਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੰਦਿਆਂ ਖੁਸ਼ੀ ਜ਼ਾਹਿਰ ਕੀਤੀ ਕਿ ਸਾਡੇ ਦੇਸ਼ ਦਾ ਖੇਡਾਂ ਵਿ¤ਚ ਭਵਿ¤ਖ ਬਹੁਤ ਸੁਨਹਿਰੀ ਹੈ। ਲੁਧਿਆਣਾ ਨਗਰ ਨਿਗਮ ਚੋਣਾਂ ਬਾਰੇ ਪੁ¤ਛੇ ਸਵਾਲ ਦੇ ਜਵਾਬ ਵਿ¤ਚ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵ¤ਲੋਂ ਜਲਦ ਹੀ 1540 ਕਰੋੜ ਰੁਪਏ ਨਾਲ ਸ਼ਹਿਰਾਂ ਦਾ ਵਿਕਾਸ ਸ਼ੁਰੂ ਕੀਤਾ ਜਾਣਾ ਹੈ, ਜਿਸ ਲਈ ਕਵਾਇਦ ਜਾਰੀ ਹੈ। ਉਨ•ਾਂ ਦਾਅਵੇ ਨਾਲ ਕਿਹਾ ਕਿ ਬਾਕੀ ਨਗਰ ਨਿਗਮਾਂ ਦੀ ਤਰ•ਾਂ ਲੁਧਿਆਣਾ ਨਗਰ ਨਿਗਮ ਚੋਣ ਵੀ ਕਾਂਗਰਸ ਪਾਰਟੀ ਵ¤ਡੇ ਫਰਕ ਨਾਲ ਜਿ¤ਤੇਗੀ ਅਤੇ ਸ਼ਹਿਰ ਦਾ ਵਿਕਾਸ ਕਰਵਾਏਗੀ।ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿ¤ਚ ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਅਤੇ ਖੇਡ ਅਖ਼ਾੜਿਆਂ ਨਾਲ ਜੋੜਨ ਲਈ ਦ੍ਰਿੜ ਯਤਨਸ਼ੀਲ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵ¤ਲੋਂ ਜਲਦ ਹੀ ਸੂਬੇ ਵਿ¤ਚ ਭਲਵਾਨੀ ਦੇ ਮੁਕਾਬਲੇ ਕਰਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਬਾਰੇ ਰੂਪ ਰੇਖਾ ਉਲੀਕੀ ਜਾ ਰਹੀ ਹੈ। ਉਨ•ਾਂ ਕਿਲਾ ਰਾਏਪੁਰ ਖੇਡਾਂ ਲਈ 15 ਲ¤ਖ ਰੁਪਏ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲ¤ਖ ਰੁਪਏ ਦੇਣ ਦਾ ਐਲਾਨ ਕੀਤਾ।ਪ¤ਤਰਕਾਰਾਂ ਵ¤ਲੋਂ ਪੁ¤ਛੇ ਜਾਣ ‘ਤੇ ਉਨ•ਾਂ ਕਿਹਾ ਕਿ ਸੂਬੇ ਦੇ ਡੀ, ਸੀ ਅਤੇ ਬੀ ਵਰਗਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਕਰ ਦਿ¤ਤੀਆਂ ਗਈਆਂ ਹਨ, ਜਦਕਿ ਏ ਵਰਗ ਦੀਆਂ ਤਨਖ਼ਾਹਾਂ ਵੀ ਜਲਦ ਹੀ ਜਾਰੀ ਕਰ ਦਿ¤ਤੀਆਂ ਜਾਣਗੀਆਂ। ਤਨਖ਼ਾਹਾਂ ਵਿ¤ਚ ਦੇਰੀ ਹੋਣ ਬਾਰੇ ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵ¤ਲੋਂ ਸੂਬੇ ਨੂੰ ਜੀ. ਐ¤ਸ. ਟੀ. ਦੀ 633 ਕਰੋੜ ਰੁਪਏ ਦੀ ਅਦਾਇਗੀ ਵਿ¤ਚ ਦੇਰੀ ਹੋਣ ਕਾਰਨ ਤਨਖ਼ਾਹਾਂ ਦੇਣ ਵਿ¤ਚ ਸਮਾਂ ਲ¤ਗਾ ਹੈ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵ¤ਲੋਂ ਜਾਂਦਿਆਂ-ਜਾਂਦਿਆਂ ਲਏ ਗਏ ਕਰਜ਼ੇ ਦੀ ਕਿਸ਼ਤ ਦੀ ਅਦਾਇਗੀ ਕਰਨ ਦੇ ਕਾਰਨ ਤਨਖ਼ਾਹਾਂ ਵਿ¤ਚ ਦੇਰੀ ਹੋਈ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵ¤ਲੋਂ ਪੈਨਸ਼ਨਾਂ ਦਾ ਬੈਕਲਾਗ ਕ¤ਢਣ ਲਈ 125 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰ ਦਿ¤ਤੇ ਗਏ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਰ¤ਖਿਆ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਜਿ¤ਥੇ ਖੇਡ ਪ੍ਰੇਮੀਆਂ ਨੂੰ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਸਫ਼ਲਤਾ ਲਈ ਵਧਾਈ ਦਿ¤ਤੀ, ਉਥੇ ਨਾਲ ਹੀ ਪੰਜਾਬ ਸਰਕਾਰ ਵ¤ਲੋਂ ਵਚਨਬ¤ਧਤਾ ਦੁਹਰਾਈ ਕਿ ਇਨ•ਾਂ ਖੇਡਾਂ ਦੇ ਰਵਾਇਤੀ ਜਲੌਅ ਨੂੰ ਬਰਕਰਾਰ ਰ¤ਖਿਆ ਜਾਵੇਗਾ। ਪ¤ਤਰਕਾਰਾਂ ਵ¤ਲੋਂ ਪੁ¤ਛੇ ਜਾਣ ‘ਤੇ ਸ੍ਰ. ਧਰਮਸੋਤ ਨੇ ਕਿਹਾ ਕਿ 15 ਪਿੰਡਾਂ ਵਿ¤ਚ ਪੰਜਾਬ ਭੂਮੀ ਰ¤ਖਿਆ ਐਕਟ ਲਾਗੂ ਕਰਨ ਨਾਲ ਜਿ¤ਥੇ ਕੁਦਰਤ, ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੁਰ¤ਖਿਆ ਯਕੀਨੀ ਹੋਵੇਗੀ, ਉਥੇ ਹੀ ਭੂ-ਮਾਫੀਆ ਦੀਆਂ ਸਰਗਰਮੀਆਂ ਨੂੰ ਵੀ ਨ¤ਥ ਪਾਈ ਜਾਵੇਗੀ। ਭਾਜਪਾ ਵ¤ਲੋਂ ਇਸ ਐਕਟ ਨੂੰ ਲਾਗੂ ਕਰਨ ਬਾਰੇ ਪਾਏ ਜਾ ਰਹੇ ਸ਼ੋਰ-ਸ਼ਰਾਬੇ ਬਾਰੇ ਉਨ•ਾਂ ਕਿਹਾ ਕਿ ਇਸ ਪਾਰਟੀ ਵ¤ਲੋਂ ਹਮੇਸ਼ਾਂ ਭੂ-ਮਾਫੀਆ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਆਪਣੇ ਸਿਆਸੀ ਅਤੇ ਆਰਥਿਕ ਹਿ¤ਤਾਂ ਕਾਰਨ ਇਸ ਪਾਰਟੀ ਵ¤ਲੋਂ ਰੌਲਾ ਪਾਇਆ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ, ਹਲਕਾ ਸਮਰਾਲਾ ਦੇ ਵਿਧਾਇਕ ਸ੍ਰ. ਅਮਰੀਕ ਸਿੰਘ ਢਿ¤ਲੋਂ, ਸਾਬਕਾ ਵਿਧਾਇਕ ਸ੍ਰ. ਜਸਵੀਰ ਸਿੰਘ ਖੰਗੂੜਾ, ਜ਼ਿਲ•ਾ ਕਾਂਗਰਸ ਪਾਰਟੀ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ, ਕਾਂਗਰਸ ਪਾਰਟੀ ਦੇ ਜਨਰਲ ਸਕ¤ਤਰ ਸ੍ਰ. ਅਮਰਜੀਤ ਸਿੰਘ ਟਿ¤ਕਾ, ਸੀਨੀਅਰ ਕਾਂਗਰਸੀ ਆਗੂ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ, ਸ੍ਰ. ਮੇਜਰ ਸਿੰਘ ਭੈਣੀ, ਸ੍ਰ. ਪਰਮਜੀਤ ਸਿੰਘ ਘਵ¤ਦੀ, ਪ੍ਰੋਫੈਸਰ ਗੁਰਭਜਨ ਸਿੰਘ ਗਿ¤ਲ, ਸ੍ਰ. ਰਣਜੀਤ ਸਿੰਘ ਮਾਂਗਟ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਵ¤ਖ-ਵ¤ਖ ਖੇਡਾਂ ਦੇ ਮੁਕਾਬਲੇ ਵੀ ਜਾਰੀ ਸਨ, ਜਿਨ•ਾਂ ਨੂੰ ਦੇਖਣ ਲਈ ਵ¤ਡੀ ਗਿਣਤੀ ਵਿ¤ਚ ਖੇਡ ਪ੍ਰਸੰਸ਼ਕ ਪਹੁੰਚੇ ਹੋਏ ਸਨ। ਖ਼ਬਰ ਲਿਖੇ ਜਾਣ ਤ¤ਕ ਫਾਈਨਲ ਮੁਕਾਬਲੇ ਜਾਰੀ ਸਨ।

WRITTEN BY