Skip to content
Independent perspectives. Global stories.
BREAKING

ਸੰਜੀਵ ਗਰਗ ਨੂੰ ਗਣਤੰਤਰ ਦਿਵਸ ’ਤੇ ਵਿਸ਼ੇਸ਼ ਸਨਮਾਨ

Share this story

ਸਮਾਣਾ, 26 ਜਨਵਰੀ (ਪ੍ਰੇਮ ਵਧਵਾ)- ਗਣਤੰਤਰ ਦਿਵਸ ਮੌਕੇ ਐਂਟੀ ਡਰਗ ਅਤੇ ਸ਼ੋਸਲ ਵੈਲਫੇਅਰ ਔਰਗਨੀਜੇਸ਼ਾਨ ਪੰਜਾਬ ਦੇ ਚੇਅਰਮੈਨ ਸੰਜੀਵ ਗਰਗ ਨੂੰ ਉਨ੍ਹਾਂ ਵਲੋਂ ਕਿਤੇ ਜਾ ਰਹੇ ਸਮਾਜ ਸੁਧਾਰਕ ਕੰਮਾਂ ਲਈ ਵਿਸ਼ੇਸ ਸਨਮਾਨ ਵਲੋਂ ਅਰਵਿੰਦ ਕੁਮਾਰ ਗੁਪਤਾ ਪੀ .ਸੀ.ਐਸ .ਉਪ ਮੰਡਲ ਮੰਜੀਸਟ੍ਰੇਟ ਸਮਾਣਾ ਦੀਤਾ ਗਿਆ ਇਹ ਸਨਮਾਨ ਉਨਾਂ ਵਲੋਂ ਨਸ਼ੇ ਖ਼ਿਲਾਫ਼ ਵਿਡੇ ਮੁਹਮ ਨੂੰ ਲੋਕਾਂ ਤਕ ਪਿੰਡ -ਪਿੰਡ, ਘਰ ਘਰ ਲੈ ਕੇ ਨੌਜਵਾਨਾਂ ਨੂੰ ਇਸ ਮੁਹਮ ਦਾ ਹਿਸਾ ਬਣਾ ਕੇ ਪੰਜਾਬ ਨੂੰ ਨਸ਼ੇ ਦੇ ਦਲ ਦਲ ਵਿਚੋ ਕਢਣ ਲਈ ਅਤੇ ਪੰਜਾਬ ਨੂੰ ਹਰਾ ਭਰਾ ਕਾਰਨ ਲਈ ਵਨ ਵਿਭਾਗ ਦੀ ਮਦਤ ਨਾਲ ਰੁਖ ਲਾਗਉ ਮੁਹਿਮ ਸ਼ੁਰੂ ਕੀਤੀ ਗਈ ਜਿਸ ਵਿਚ ਉਨਾਂ ਨੇ 400 ਦੇ ਕਰੀਬ ਰੁਖ ਲਗਾਏ ਸੰਜੀਵ ਗਰਗ ਵਲੋਂ ਪਿਛਲੇ ਕਈ ਸਾਲਾਂ ਤੋਂ ਐਂਟੀ ਡਰਗ ਅਤੇ ਸ਼ੋਸਲ ਵੈਲਫੇਅਰ ਔਰਗਨੀਜੇਸ਼ਾਨ ਪੰਜਾਬ ਦੇ ਬੈਨਰ ਹੇਠ ਲੋਕ ਜਾਗਰੂਕ ਪ੍ਰੋਗਰਾਮ ਸਾਂਜ ਕੈਂਦਰ, ਪੁਲਿਸ,ਆਮ ਲੋਕ ਦੀ ਸਾਹਾਈਏਤਾ ਨਾਲ ਚਲੇ ਜਾ ਰਹੇ ਹਨ। ਇਸ ਮੌਕੇ, ਕੁਪੂਰ ਚੰਦ ਬੰਸਲ, ਤਹਿਸੀਲਦਾਰ ਰਾਮ ਕ੍ਰਿਸ਼ਨ, ਜਜ ਜਸਬੀਰ ਸਿੰਘ ਜੀ ,ਤੇ ਹੋਰ ਪਤਵੰਤੇ ਲੋਕ ਮਜੌਦ ਸਨ।

WRITTEN BY