Skip to content
Independent perspectives. Global stories.
BREAKING

ਬਠਿੰਡਾ ਵਿੱਖੇ ਲੁੱਟੇਰਾ ਗਿਰੋਹ ਕਾਬੂ

Share this story

ਬਠਿੰਡਾ, 28 ਜਨਵਰੀ (ਨਰਿੰਦਰ ਪੁਰੀ)- ਅਜ ਮਾਨਯੋਗ ਸ੍ਰੀ ਨਵੀਨ ਸਿੰਗਲਾ ਐਸ.ਐਸ.ਪੀ. ਬਠਿੰਡਾ ਜੀ ਦੀਆ ਹਦਾਇਤਾ ਮੁਤਾਬਕ ਮਾੜੇ ਅਨਸਰਾ ਖਿਲਾਫ ਵਿਡੀ ਮੁਹਿੰਮ ਤਹਿਤ ਜੇਰੇ ਨਿਗਰਾਨੀ ਐਸ ਆਈ ਤਰਜਿੰਦਰ ਸਿੰਘ ਇੰਨਚਾਰਜ ਸੀ.ਆਈ.ਏ. ਸਟਾਫ-2 ਬਠਿੰਡਾ ਦੀ ਅਗਵਾਈ ਹੇਠ ਐਸ ਆਈ ਜਗਰੂਪ ਸਿੰਘ ਇਲਾਕਾ ਥਾਣਾ ਫੂਲ ਪੁਲ ਨਹਿਰ ਪਿੰਡ ਸਿਧਾਣਾ ਫੂਲ ਸਲਾਬਤਪੁਰਾ ਰੋਡ ਪਰ ਮੋਜੂਦ ਸੀ ਅਤੇ ਜਗਰੂਪ ਸਿੰਘ ਪਾਸ ਮੁਖਬਰੀ ਹੋਈ ਕਿ ਸਤਪਾਲ ਸਿੰਘ ਉਰਫ ਸਤੀ ਵਾਸੀ ਭਾਈ ਰੂਪਾ, ਜਗਤਾਰ ਸਿੰਘ ਉਰਫ ਤਾਰੀ ਡਾਕਟਰ ਵਾਸੀ ਭੈਣੀ ਫਤਾ, ਲਖਵੀਰ ਸਿੰਘ ਉਰਫ ਮੰਤਰੀ ਵਾਸੀ ਭੈਣੀ ਫਤਾ, ਗਗਨਦੀਪ ਸਿੰਘ ਉਰਫ ਗਨੀ ਵਾਸੀ ਭਾਈ ਰੂਪਾ, ਬਲਕਰਨ ਸਿੰਘ ?ੁਰਫ ਕਰਨ ਵਾਸੀ ਭਾਈ ਰੂਪਾ, ਜਿੰਨਾ ਪਾਸ ਨਜਾ?ਿਜ ਹਥਿਆਰ(ਅਸਲਾ) ਤੇ ਹੋਰ ਮਾਰੂ ਹਥਿਆਰ ਸਨ ਜੋ ਕਿਸੇ ਧਨਾਡ ਵਿਅਕਤੀ ਪਾਸੋ ਜਾ ਪਿੰਡਾ ਵਿਚੋ ਆਮ ਲੋਕਾ ਪਾਸੋ ਕਿਸ਼ਤਾ ਭਰਵਾ?ੁਣ ਵਾਲੇ ਵਿਅਕਤੀਆ ਪਾਸੋ ਲੁਟ-ਖੋਹ ਕਰਨ ਦੀ ਤਿਆਰੀ ਕਰ ਰਹੇ ਸਨ ਜੇਕਰ ?ਿਹਨਾ ਨੂੰ ਕਾਬੂ ਕੀਤਾ ਜਾਵੇ ਤਾ ਇਹਨਾ ਪਾਸੋ ਭਾਰੀ ਮਾਤਰਾ ਵਿਚ ਨਜਾਇਜ ਅਸਲਾ ਤੇ ਹੋਰ ਮਾਰੂ ਹਥਿਆਰ ਬਰਾਮਦ ਹੋ ਸਕਦੇ ਹਨ । ਅਤੇ ਦੋਸ਼ੀਆਨ ਤੇ ਮੁਕਦਮਾ ਨੰ:07, ਮਿਤੀ 27 ਜਨਵਰੀ 2018,ਅ/ਧ 399,402-ਆਈ ਪੀ ਸੀ, 25/54/59 ਐਕਟ ਅਧੀਨ ਥਾਣਾ ਫੂਲ ਵਿਖੇ ਪਰਚਾ ਦਰਜ ਕਰਕੇ ਦੋਸ਼ੀਆਨ ਉਕਤਾਨ ਨੂੰ ਕਾਬੂ ਕਰਕੇ ਇਹਨਾ ਪਾਸੋ ਇਕ ਪਿਸਤੋਲ 315 ਬੋਰ ਸਮੇਤ ਇੱਕ ਰੋਦ ਜਿੰਦਾ 315 ਬੋਰ, ਇਕ ਕਿਰਪਾਨ ਲੋਹਾ, ਇੱਕ ਦਾਤ ਲੋਹਾ, ਗਡਾਸੀ, ਪਾਇਪ, ਮੋਬਾਇਲ ਫੋਨ, ਲੈਪਟੋਪ, ਅਤੇ 6 ਮੋਟਰਸਾਇਕਲ ਵਖ ਵਖ ਮਾਰਕਾ ਬ੍ਰਾਮਦ ਕੀਤੇ ਹਨ ਜੋ ਕਿ ਉਕਤ ਦੋਸ਼ਿਆਨ ਨੇ ਉਕਤ ਸਾਮਾਨ ਬਠਿੰਡਾ, ਬਰਨਾਲਾ, ਮਾਨਸਾ ਆਦਿ ਸ਼ਹਿਰਾ ਵਿਚੋ ਲੁਟ ਖੋਹ ਅਤੇ ਚੋਰੀ ਕੀਤੇ ਹੋਏ ਸਨ। ਐਸ ਆਈ ਤਰਜਿੰਦਰ ਸਿੰਘ ਨੇ ਦਸਿਆ ਕਿ ਇਹਨਾ ਦੀ ਗ੍ਰਿਫਤਾਰੀ ਨਾਲ ਲੁਟਾ ਖੋਹਾ ਦੀਆ ਕਾਫੀ ਵਾਰਦਾਤਾ ਟਰੇਸ ਹੋਇਆ ਹਨ ਅਤੇ ਉਕਤ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਹਨਾ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਜਾਵੇ ਗਾ ਅਤੇ ਇਹਨਾ ਕੋਲੋ ਡੁਘਾਈ ਨਾਲ ਪੁਛਗਿਛ ਕੀਤੀ ਜਾਵੇ ਗੀ। ਜਿੰਨਾ ਪਾਸੋ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY