Skip to content
Independent perspectives. Global stories.
BREAKING

ਓਮ ਪ੍ਰਕਾਸ਼ ਰਾਵਤ ਹੋਣਗੇ ਨਵੇਂ ਮੁਖ ਚੋਣ ਕਮਿਸ਼ਨਰ

Share this story

ਨਵੀਂ ਦਿਲੀ, 21 ਜਨਵਰੀ (ਪੀ.ਟੀ.)- ਭਾਰਤ ਦੇ ਨਵੇਂ ਚੋਣ ਕਮਿਸ਼ਨਰ ਦੇ ਨਾਂ ਦਾ ਐਲਾਨ ਹੋ ਗਿਆ ਹੈ। ਗੁਜਰਾਤ ਦੇ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਦੇਸ਼ ਦੇ ਨਵੇਂ ਮੁਖ ਚੋਣ ਕਮਿਸ਼ਨਰ ਹੋਣਗੇ।ਓਮ ਪ੍ਰਕਾਸ਼ ਰਾਵਤ ਰਿਟਾਇਰ ਹੋ ਰਹੇ ਮੁਖ ਚੋਣ ਕਮਿਸ਼ਨਰ ਏ. ਕੇ. ਜੋਤੀ ਦੀ ਥਾਂ ਲੈਣਗੇ।ਓਮ ਪ੍ਰਕਾਸ਼ ਰਾਵਤ 23 ਜਨਵਰੀ ਨੂੰ ਮੁਖ ਚੋਣ ਕਮਿਸ਼ਨਰ ਦਾ ਚਾਰਜ ਸੰਭਾਲਣਗੇ।ਇਸ ਦੇ ਨਾਲ ਹੀ ਅਸ਼ੋਕ ਲਬਾਸਾ ਚੋਣ ਕਮਿਸ਼ਨਰ ਹੋਣਗੇ।

WRITTEN BY