Skip to content
Independent perspectives. Global stories.
BREAKING

ਸੜਕ ਹਾਦਸੇ ਵਿੱਚ ਇੱਕ ਵਿਆਕਤੀ ਦੀ ਹੋਈ ਮੌਤ

Share this story

ਰਾਮਪੁਰਾ ਫੂਲ, 9 ਦਸੰਬਰ (ਮਨਦੀਪ ਢੀਗਰਾ, ਲੱਖਾ ਹਰੀ)- ਮੋਟਰ ਸਾਈਕਲ ਤੇ ਟਰਾਲੇ ਵਿਚਕਾਰ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੇ ਹਲਾਕ ਹੋ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਸੀਰ ਸਿੰਘ (55) ਪੁੱਤਰ ਤੇਜਾ ਸਿੰਘ ਜ਼ੋ ਕਿ ਆਪਣੇ ਸਹੁਰੇ ਪਿੰਡ ਢਪਾਲੀ ਤੋ ਰਾਮਪੁਰਾ ਵਾਪਿਸ ਆ ਰਿਹਾ ਸੀ ਤਾਂ ਢਿਪਾਲੀ ਨਹਿਰ ਦੇ ਕੋਲ ਘੋੜੇ ਟਰਾਲੇ ਨੂੰ ਦੀ ਫੇਟ ਬੱਜਣ ਕਾਰਨ ਜਗਸੀਰ ਸਿੰਘ ਟਰਾਲੇ ਦੀ ਪਿਛਲੇ ਟਾਇਰ ਥੱਲੇ ਆ ਗਿਆ ਸਿਰ ਕਾਰਨ ਉਸਦੀ ਮੋਕੇ ਤੇ ਮੋਤ ਹੋ ਗਈ । ਜਿਸਨੂੰ ਮਾਨਵ ਵੈਲਫੇਅਰ ਸੁਸਾਇਟੀ ਫੂਲ ਟਾਉਨ ਨੇ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਰਾਮਪੁਰਾ ਪਹੁੰਚਾਇਆ। ਇਸ ਘਟਨਾ ਸਬੰਧੀ ਥਾਨਾ ਫੂਲ ਦੇ ਪੜਤਾਲੀਆਂ ਅਫਸਰ ਅਮਰੀਕ ਸਿੰਘ ਨੇ ਦੱ੍ਯਸਿਆ ਕਿ ਟਰਾਲਾ ਨੰ: ਪੀ ਬੀ 23 ਕੇ : 8385 ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਟਰਾਲੇ ਚਾਲਕ ਤੇ ਮਾਮਲਾ ਦਰਜ਼ ਕਰ ਡਰਾਇਵਰ ਦੀ ਭਾਲ ਸੁਰੂ ਕਰ ਦਿੱਤੀ ਹੈ।

WRITTEN BY