ਸਮਾਣਾ, 2 ਜਨਵਰੀ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿਤਲ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਸ਼ੁਰੂ ਚ ਸੁਰਿੰਦਰ ਸਿੰਘ ਖੇੜਕੀ ਜੋ ਕਿ ਸਰਦਾਰ ਲਾਲ ਸਿੰਘ ਮੰਡੀ ਕਰਨ ਬੋਰਡ ਦੇ ਚੇਅਰਮੈਂਨ ਦੇ ਸਿਹਾਅਸੀ ਸਲਾਹਕਾਰ ਹਨ ਉਨ੍ਹਾਂ ਵਲੋਂ ਸ਼ਹਿਰ ਸਮਾਣਾ ਦੇ ਬਸ ਸਟੈਡ ਵਿਖੇ ਉਨ੍ਹਾਂ ਦੇ ਦਫਤਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਧਾਰਮਿਕ ਸਮਾਗਮ ਹੋਇਆ ਇਸ ਮੌਕੇ ਤੇ ਸਮਾਣਾ ਸ਼ਹਿਰ ਦੀ ਸਮੂਹ ਲੀਡਰਸ਼ੀਪ ਨੇ ਭਾਗ ਲਿਆ ਜਿਸ ਵਿਚ ਵਿਸ਼ੇਸ਼ ਤੌਰ ਤੇ ਵਿਧਾਇਕ ਰਜਿੰਦਰ ਸਿੰਘ ਦੀ ਧਰਮ ਪਤਨੀ ਨੇ ਪਹੁੰਚੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮਥਾ ਟੇਕ ਕੇ ਅਸ਼ੀਰਵਾਦ ਲਿਆ ਅਤੇ ਨਵੇਂ ਸਾਲ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਤੇ ਪ੍ਰਸ਼ਾਦ ਲਿਆ ਇਸ ਮੌਕੇ ਅਸ਼ਵਨੀ ਗੁਪਤਾ, ਗੋਪਾਲ ਕ੍ਰਿਸ਼ਨ ਬਿਟੂ, ਜਤਿਨ ਵਰਮਾ, ਡੀ. ਐਸ. ਪੀ. ਰਾਜਵਿੰਦਰ ਸਿੰਘ ਰੰਧਾਵਾ, ਐਸ. ਐਚ. ਓ. ਕਰਨੈਲ ਸਿੰਘ, ਪ੍ਰਦੀਪ ਸ਼ਰਮਾ, ਡੀ. ਏ. ਵੀ. ਸਕੂਲ ਦੇ ਪ੍ਰਿਸੀਪਲ ਮੋਹਨ ਲਾਲ ਸਿੰਗਲਾ, ਪ੍ਰਦਮਨ ਸਿੰਘ ਵਿਰਕ, ਲਖਾ ਧਰਮੇੜੀ, ਪ੍ਰਿਸ ਵਧਵਾ ਯੂਥ ਚੇਅਰਮੈਂਨ ਪੰਜਾਬ, ਸੋਨੂੰ ਵਧਵਾ, ਸੁਖਜਿੰਦਰ ਕੁਲਾਰਾ, ਪ੍ਰਵੀਨ ਧਨੇਠਾ, ਪ੍ਰੇਮ ਵਧਵਾ, ਪਰਮਜੀਤ ਸਿੰਘ ਬਬੂ, ਸਵਰਨ ਮਠਾੜੂ, ਮਹਿੰਦਰਪਾਲ ਖੇੜਕੀ, ਟਿਕਾ ਸਿੰਗਲਾ, ਦੀਪੂ ਬਾਲੀ, ਪ੍ਰਧਾਨ ਇੰਦਰਸੈਨ, ਦੇਵਕੀ ਨੰਦਨ ਸਿੰਗਲਾ, ਕੁਲਦੀਪ ਸਿੰਘ ਨਸੂਪੁਰ, ਸ਼ੁਸ਼ੀਲ ਧਿਮਾਨ, ਸ਼ਿਵ ਨਰੈਣ ਗਰਗ, ਸ਼ਿਵ ਕੁਮਾਰ ਘਗਾ, ਮਦਨ ਲਾਲ ਲਲੋਛੀ, ਜਗਤਾਰ ਮਣਕੂ, ਬਬੂ ਮਾਜਰੀ, ਪਾਲੀ ਕੋਚਰ, ਭੋਲਾ ਡਾਬੇ ਵਾਲਾ ਅਤੇ ਸ਼ਹਿਰ ਸਮਾਣਾ ਦੇ ਸਮੂਹ ਪਤਰਕਾਰ ਭਾਈਚਾਰਾ ਹਾਜ਼ਰ ਸਨ