May 18, 2026 7:07 am

ਪ੍ਰਿੰਸੀਪਲ ਵਿਜੈ ਕੁਮਾਰ ਨੇ ਅਹੁਦਾ ਸੰਭਾਲਿਆ

ਭਗਤਾ ਭਾਈਕਾ, 25 ਦਸੰਬਰ (ਸਵਰਨ ਸਿੰਘ ਭਗਤਾ)-ਸ਼ਹੀਦ ਲੈਫ.ਜਸਮੇਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏਵਾਲਾ ਵਿਖੇ ਪ੍ਰਿੰਸੀਪਲ ਵਿਜੈ ਕੁਮਾਰ ਨੇ ਅੱਜ ਬਤੌਰ ਪ੍ਰਿੰਸੀਪਲ ਸੰਭਾਲਿਆ। ਇਸ ਮੋਕੇ ਸਕੂਲ ਇੰਚਾਰਜ ਹੰਸ ਸਿੰਘ ਸੋਹੀ ਅਤੇ ਸਮੂਹ ਸਟਾਫ ਵੱਲੋ ਪ੍ਰਿੰਸੀਪਲ ਵਿਜੈ ਕੁਮਾਰ ਦਾ ਸਵਾਗਤ ਕੀਤਾ।ਇਸ ਸਮੇ ਪ੍ਰਿੰਸੀਪਲ ਮਹਿੰਦਰਪਾਲ ਸਿੰਘ, ਲੈਕਚਰਾਰ ਵੀਰ ਸਿੰਘ, ਲੈਕਚਰਾਰ ਚਰਨਜੀਤ ਸਿੰਘ ਵਿਸੇਸ਼ ਤੌਰ ਤੇ ਪਾਹੁੰਚੇ।
ਆਹੁਦਾ ਸੰਭਾਲਣ ਉਪਰੰਤ ਪ੍ਰਿੰਸੀਪਲ ਵਿਜੈ ਕੁਮਾਰ ਨੇ ਸਮੂਹ ਸਟਾਫ ਦਾ ਧੰਨਵਾਦ ਕਰਦਿਆ ਸਮੂਹ ਸਟਾਫ ਤੋ ਸਹਿਯੋਗ ਦੀ ਮੰਗ ਕੀਤੀ। ਇਸ ਮੋਕੇ ਮੈਡਮ ਪਰਮਜੀਤ ਕੌਰ, ਗੁਰਚਰਨ ਸਿੰਘ, ਸਮਸ਼ੇਰ ਸਿੰਘ, ਕੇਵਲ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਹਾਜਰ ਸਨ।

Send this to a friend