May 22, 2026 3:01 pm

ਪਟਿਆਲਾ ਪੁਲਿਸ ਅਤੇ ਹਿਊਮਨ ਸਰਵਿਸ ਗਲੋਬਲ ਨੇ ਗਡੀਆਂ ’ਤੇ ਰਿਫਲੈਕਟਰ ਲਗਾਏ

ਪਟਿਆਲਾ, 17 ਦਸੰਬਰ (ਪ੍ਰੇਮ ਵਧਵਾ)- ਧੁੰਦ ਦੇ ਮੌਸਮ ਨੂੰ ਧਿਆਨ ਵਿ¤ਚ ਰ¤ਖਦੇ ਹੋਏ ਡਾ. ਐਸ. ਭੁਪਤੀ ਆਈ.ਪੀ. ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਪਟਿਆਲਾ ਵ¤ਲੋਂ ਹਿਊਮਨ ਸਰਵਿਸ ਗਲੋਬਲ ਓਰਗਨਾਈਜ਼ੇਸ਼ਨ ਦੀ ਸਹਾਇਤਾ ਨਾਲ ਸੜਕ ਤੇ ਚਲਣ ਵਾਲੇ ਵਾਹਨਾਂ ਦੇ ਰਿਫਲੈਕਟਰ ਲਗਾਏ ਗਏ ਇਸ ਮੌਕੇ ਸ. ਅਮਰਜੀਤ ਸਿੰਘ ਘੁੰਮਣ ਪੀ. ਪੀ. ਐਸ. ਐਸ. ਪੀ. ਟ੍ਰੈਫਿਕ ਪਟਿਆਲਾ ਨੇ ਮੁ¤ਖ ਮਹਿਮਾਨ ਵ¤ਜੋ ਸ਼ਿਰਕਤ ਕੀਤੀ ਆਮ ਪਬਲਿਕ ਵ¤ਲੋਂ ਵੀ ਵ¤ਖ – ਵ¤ਖ ਵਾਹਨਾਂ ਨੂੰ ਰਿਫਲੈਕਟਰ ਲਗਾਉ ਦੀ ਸ਼ਲਾਘਾ ਕੀਤੀ ਗਈ ਇਸ ਮੌਕੇ ਇਸਪੈਕਟਰ ਕਰਨੈਲ ਸਿੰਘ ਇੰਚ: ਟ੍ਰੈਫਿਕ ਪੁਲਿਸ ਪਟਿਆਲਾ, ਬ੍ਰਗੇਡੀਅਰ ਡੀ. ਐਸ. ਗਰੇਵਾਲ, ਏਅਰ ਮਾਰਬਲ ਕੇ.ਐਸ. ਗਿ¤ਲ, ਸ੍ਰ: ਪਰਮਜੀਤ ਸਿੰਘ ਗਰੇਵਾਲ ਰਿਟਾਇਰਡ ਆਈ. ਜੀ. ਪੰਜਾਬ ਪੁਲਿਸ, ਇੰਸਪੈਕਟਰ ਕਰਨੈਲ ਸਿੰਘ ਇੰਚ: ਟ੍ਰੈਫਿਕ ਪੁਲਿਸ ਪਟਿਆਲਾ, ਕੈਪਟਨ ਜੰਗੀਰ ਸਿੰਘ, ਸ਼੍ਰੀ ਰਾਕੇਸ਼ ਕ¤ਦ ਸ਼ੋਸ਼ਲ ਵਰਕਰ, ਮਿਸ ਧੰਨੂਜਾ, ਮਿਸ ਐਸ. ਸੀ. ਟੋਹੜਾ ਵੀ ਹਾਜ਼ਰ ਸਨ

Send this to a friend