Skip to content
Independent perspectives. Global stories.
BREAKING

ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਨੂੰ ਮੇਜ-ਕੁਰਸੀਆਂ, ਮੈਟ ਅਤੇ ਦਰੀਆਂ ਕੀਤੇ ਭੇਟ

Share this story

ਫ਼ਰੀਦਕੋਟ, 5 ਦਸੰਬਰ (ਰੋਮਾਣਾ, ਕੰਧਾਰੀ)- ਜਿਵੇਂ ਕਿ ਸਰਕਾਰ ਹਰ ਬ¤ਚੇ ਲਈ ਵਿ¤ਦਿਆ ਜ਼ਰੂਰੀ ਦੇਣ ਦੇ ਦਾਅਵੇ ਕਰਦੀ ਹੈ ਅਤੇ ਕਿਤੇ ਨਾ ਕਿਤੇ ਬ¤ਚਿਆਂ ਨੂੰ ਪੜ੍ਹਾਈ ਲਈ ਪ੍ਰੇਰ ਕੇ ਸਕੂਲਾਂ ਵਿ¤ਚ ਦਾਖਲੇ ਵੀ ਕਰਵਾ ਰਹੀ ਹੈ ਅਤੇ ਬ¤ਚਿਆਂ ਨੂੰ ਫਰੀ ਕਿਤਾਬਾਂ,ਵਰਦੀਆਂ ਖਾਣਾ ਆਦਿ ਸਰਕਾਰ ਮੁਹਈਆ ਕਰਵਾ ਰਹੀ ਹੈ ਪਰ ਫਿਰ ਵੀ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ ਵਿ¤ਚ ਕਈ ਤਰਾਂ ਦੀਆਂ ਕਮੀਆਂ ਸਾਹਮਣੇ ਆ ਰਹੀਆਂ ਹਨ ਜਿਸ ਤਰ੍ਹਾਂ ਕੇ ਸਕੂਲ ਦੀ ਇਮਾਰਤ,ਬ¤ਚਿਆਂ ਦੇ ਬੈਠਣ ਲਈ ਕੁਰਸੀਆਂ ਮੇਜ ਆਦਿ ਨਾ ਹੋਣਾ ਅਤੇ ਕਈ ਵਾਰ ਤਾਂ ਦੇਖਣ ਨੂੰ ਮਿਲਦਾ ਹੈ ਕੇ ਬ¤ਚੇ ਸਰਦੀ ਹੋਵੇ ਜਾਂ ਗਰਮੀ ਬਾਹਰ ਖੁ¤ਲ੍ਹੇ ਅਸਮਾਨ ਥ¤ਲੇ ਹੀ ਪੜ੍ਹਨ ਲਈ ਮਜ਼ਬੂਰ ਹਨ।ਅ¤ਜ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਵਿਖੇ ਅ¤ਜ ਦਾਨੀ ਸ¤ਜਣਾ ਵ¤ਲੋ ਮਿਲ ਕੇ ਸਕੂਲੀ ਬ¤ਚਿਆਂ ਦੇ ਬੈਠਣ ਵਾਸਤੇ ਫਰਸ਼ੀ ਮੈਂਟ, ਦਰੀਆ ਅਤੇ ਇਸ ਤੋਂ ਇਲਾਵਾ ਅਧਿਆਪਕਾਂ ਲਈ ਕੁਰਸੀਆਂ ਅਤੇ ਮੇਜ਼ ਦਾਨ ਵ¤ਜੋਂ ਭੇਟ ਕੀਤੇ ਗਏ ਅਤੇ ਨਾਲ ਹੀ ਇਸ ਸਕੂਲ ਦੀ ਇਮਾਰਤ ਦਾ ਇ¤ਕ ਕਮਰਾ ਅਨਸੇਫ ਘੋਸ਼ਿਤ ਕੀਤਾ ਜਾ ਚੁ¤ਕਾ ਹੈ ਜਿਸ ਕਾਰਨ ਬ¤ਚੇ ਬਾਹਰ ਹੀ ਬੈਠ ਰਹੇ ਹਨ। ਅ¤ਜ ਕੁ¤ਜ ਦਾਨੀ ਸ¤ਜਣਾ ਵ¤ਲੋਂ ਸਾਂਝੇ ਤੌਰ ’ਤੇ ਬੱਚਿਆਂ ਦੇ ਬੈਠਣ ਲਈ ਛੇ ਲੰਬੇ ਫਰਸ਼ੀ ਮੈਂਟ, ਦੋ ਵ¤ਡੀਆਂ ਦਰੀਆਂ ਅਧਿਆਪਕਾਂ ਲਈ ਦਸ ਕੁਰਸੀਆਂ ਅਤੇ ਦੋ ਮੇਜ਼ ਸਕੂਲ ਨੂੰ ਭੇਟ ਕੀਤੇ ਗਏ।ਇਸ ਮੌਕੇ ਇਸ ਸਮਾਨ ਲਈ ਸਮਾਜਸੇਵੀ ਕਮਲਜੀਤ ਸਿੰਘ, ਨਿਰਮਲ ਸਿੰਘ ਖ਼ਾਲਸਾ, ਮ¤ਘਰ ਸਿੰਘ, ਹਰਪ੍ਰੀਤ ਸਿੰਘ,ਰਮਨਦੀਪ ਸਿੰਘ, ਨਵਜੀਤ ਕੌਰ, ਚੰਦਨ ਕੁਮਾਰ, ਗੁਰਪਿਆਰ ਸਿੰਘ ਆਦਿ ਨੇ ਯੋਗਦਾਨ ਪਾਇਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਕੌਰ, ਅਧਿਆਪਕ ਮੋਨਿਕਾ ਮਿ¤ਤਲ, ਅਰਾਧਨਾ ਗੋਇਲ, ਰਾਜਵਿੰਦਰ ਕੌਰ, ਬਲਜੀਤ ਕੌਰ, ਪ੍ਰਭਜੋਤ ਕੌਰ, ਸਰਬਜੀਤ ਕੌਰ, ਸੁਖਜਿੰਦਰ ਕੌਰ, ਸੁਨੀਤਾ ਸ਼ਰਮਾ ਨੇ ਦਾਨੀ ਵੀਰਾਂ ਦਾ ਧੰਨਵਾਦ ਕੀਤਾ।

WRITTEN BY