June 25, 2026 6:51 pm

ਅਮਰੀਕਾ ’ਚ ਹਵਾਈ ਸੇਵਾਵਾਂ ਬਹਾਲ

120109-USAirA300323X-01 ਨਿਊਯਾਰਕ, 9 ਜਨਵਰੀ (ਪੀ.ਟੀ.)-ਐਟਾਰਕਟਿਕਾ ਖੇਤਰ ਤੋਂ ਚੱਲਣ ਵਾਲੇ ਬਰਫੀਲੇ ਤੂਫ਼ਾਨ ਅਤੇ ਠੰਢ ਕਾਰਨ ਪ੍ਰਭਾਵਿਤ ਅਮਰੀਕਾ ਵਿਚ ਮੌਸਮ ਵਿਚ ਕੁਝ ਸੁਧਾਰ ਤੋਂ ਬਾਅਦ ਹਵਾਈ ਜਹਾਜ਼ ਸੇਵਾਵਾਂ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਕਾਫ਼ੀ ਹੱਦ ਤੱਕ ਬਹਾਲ ਹੋ ਗਈਆਂ ਹਨ। ਖ਼ਬਰਾਂ ਅਨੁਸਾਰ ਇਕ ਹਜ਼ਾਰ ਇਕ ਸੌ ਉਡਾਣਾ ਰੱਦ ਹੋਈਆਂ।

Send this to a friend