June 21, 2026 1:49 pm

ਸੰਜੇ ਤੇ ਮਾਨਿਅਤਾ ਰਹਿਣਗੇ 10 ਦਿਨ ਲਈ ਇਕੱਠੇ

sanjay ਮੁੰਬਈ, 9 ਜਨਵਰੀ (ਪੀ.ਟੀ.)- ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਪਤਨੀ ਮਾਨਿਅਤਾ ਦਿਲ ਦੀ ਬਿਮਾਰੀ ਅਤੇ ਲੀਵਰ ਵਿਚ ਇਨਫੈਕਸ਼ਨ ਹੋਣ ਨਾਲ ਪੀੜਤ ਹੈ। ਉਸ ਨੂੰ ਗਲੋਬਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਜੇ ਚੌਗੁਲੇ ਨੇ ਦੱਸਿਆ ਕਿ ਅਸੀਂ ਉਸ ਦੀ ਜਾਂਚ ਕਰ ਰਹੇ ਹਾਂ ਅਤੇ ਉਸ ਦੀਆਂ ਮੈਡੀਕਲ ਰਿਪੋਰਟ ਦੇਖ ਰਹੇ ਹਾਂ। ਇਹ ਜਾਣਕਾਰੀ ਡਾ. ਚੌਗੁਲੇ ਨੇ ਦਿੱਤੀ।

Send this to a friend