Skip to content
Independent perspectives. Global stories.
BREAKING

ਪੈਰਾਮਾਊਂਟ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਖੇਡਾਂ ’ਚੋਂ ਸਿਲਵਰ ਮੈਡਲ ਜਿੱਤੇ

Share this story

ਚੀਮਾ ਮੰਡੀ, 22 ਨਵੰਬਰ (ਜਰਨੈਲ ਸਿੰਘ ਚੌਹਾਨ)- 63ਵੀਆਂ ਪੰਜਾਬ ਸਕੂਲ ਖੇਡਾਂ ਲੌਗੋਵਾਲ ਅਤੇ ਬਠਿੰਡ ਵਿਖੇ ਕਰਵਾਈਆਂ ਗਈਆਂ।ਇਹ ਬਾਕਸਿੰਗ ਤੇ ਵੁਸ਼ੂ ਖੇਡ ਮੁਕਬਲੇ ਲੌਗੋਵਾਲ ਦੇ ਸਰਕਾਰੀ ਸੀਨੀਅਰ ਸਕੂਲ ਚ ਕਰਵਾਏ ਗਏ।ਪੈਰਾਮਾਊਟ ਪਬਲਿਕ ਸਕੂਲ ਦੇ ਖਿਡਾਰੀਆਂ ਨੇਇਹ ਮੁਕਾਬਿਆਂ ’ਚ ਭਾਲੈ ਕੇ ਵਧੀਆ ਪ੍ਰਦਰਸ਼ਨ ਕੀਤਾ।ਖਿਡਾਰੀਆਂ ਨੇ ਚਾਂਦੀ ਦੇ ਮੈਡਲ ਜਿਤਾ ਕੇ ਸਕੂਲ ਅਤੇ ਮਾਪਿਆਂ ਦਾ ਰੌਸ਼ਨ ਕੀਤਾ।ਸਿਮਰਨਜੀਤ ਕੌਰ ਨੇ ਬਾਕਸਿੰਗ ਵਿਚ ਸਿਲਵਰ ਮੈਡਲ ਜਿੱਤਿਆ ਅਤੇ ਸੁਰਿੰਦਰ ਸਿੰਘ ਤੇ ਆਦੇਸ਼ ਪ੍ਰਤਾਪ ਸਿੰਘ ਨੇ ਵੁਸ਼ੂ ਖੇਡ ਮੁਕਾਬਲਿਆਂ ਚੋਸਿਲਵਰ ਮੈਡਲ ਹਾਸਲ ਕੀਤਾ।ਖਿਡਾਰੀਆਂ ਦੇ ਸਕੂਲ ਪਹੁੰਚਣ ਤੇ ਪੈਰਾਮਾਊਟ ਸਕੂਲ ਸੰਸ਼ਥਾ ਦੇ ਐਮ ਡੀ ਜਸਵੀਰ ਸਿੰਘ ਚੀਮਾ ਨੇਸਨਮਾਨਿਤ ਕੀਤਾ।ਇਸ ਮੌਕੇ ਸਕੂਲ ਪਿ?ੰਸੀਪਲ ਸੰਜੇ ਕੁਮਾਰ,ਮੈਡਮ ਕਿਰਨਪਾਲ ਕੌਰ,ਮੈਡਮ ਹਰਮਨਪੀ?ਤ ਕੌਰ, ਇੰਜ਼. ਸੁਦਾਮ ਹੁਸੈਨਅਤੇ ਡੀ ਪੀ ਈ ਮੰਗਤ ਰਾਏ ਹਾਜ਼ਰ ਸਨ।

WRITTEN BY