ਬਰਲਾਲਾ, 20 ਨਵੰਬਰ (ਬਲਜਿੰਦਰ ਸਿੰਘ ਚੌਹਾਨ)- ਸੁਖਦੇਵ ਸਿੰਘ ਢੀਡਸਾ ਨੂੰ ਸਕੱਤਰ ਜਨਰਲ ,ਪਰਮਿਦਰ ਸਿੰਘ ਢੀਡਸਾ ਨੂੰ ਜਨਰਲ ਸਕੱਤਰ ਅਤੇ ਗਗਨਜੀਤ ਸਿੰਘ ਬਰਨਾਲਾ ਨੂੰ ਜਨਰਲ ਸਕੱਤਰ ਲਗਾਏ ਜਾਣ ਤੇ ਅਕਾਲੀ ਆਗੂ ਤਰਨਜੀਤ ਸਿੰਘ ਦੁੱਗਲ, ਹਰਪਾਲਇੰਦਰ ਸਿੰਘ ਰਾਹੀ, ਗੁਰਜਿੰਦਰ ਸਿੰਘ ਸਿੱਧੂ,ਰੰਮੀ ਢਿੱਲੋਂ, ਜਥੇਦਾਰ ਗੁਰਬਚਨ ਸਿੰਘ ਬਿੱਲੂ, ਜਸਮੇਲ ਸਿੰਘ ਡੇਅਰੀਵਾਲਾ, ਤਰਲੋਕ ਸਿੰਘ ਪੀ.ਏ. ਗਗਨਜੀਤ ਸਿੰਘ ਬਰਨਾਲਾ, ਵਿਸ਼ਾਲ ਸ਼ਰਮਾ ਪੀ.ਏ. ਸੁਰਿੰਦਰਪਾਲ ਸਿੰਘ ਸਿਬੀਆ ਆਦਿ ਅਕਾਲੀ ਆਗੂਆਂ ਨੇ ਸ੍ਰ. ਪ੍ਰਕਾਸ ਸਿੰਘ ਬਾਦਲ ਸਰਪ੍ਰਸਤ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾਂ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋਂ ਇਹ ਨਿਯੁਕਤੀਆਂ ਬਿਲਕੁਲ ਸਹੀ ਸਮੇਂ ਤੇ ਕੀਤੀਆਂ ਗਈਆਂ ਹਨ। ਜਿਸ ਦਾ ਫਾਇਦਾ ਪਾਰਟੀ ਨੂੰ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਸ. ਢੀਂਡਸਾ ਨੂੰ ਸਕੱਤਰ ਜਨਰਲ, ਪਰਮਿੰਦਰ ਤੇ ਗਗਨਜੀਤ ਨੂੰ ਜਨਰਲ ਸਕੱਤਰ ਲਾਏ ਜਾਣ ’ਤੇ ਅਕਾਲੀ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਦਾ ਧੰਨਵਾਦ



