Skip to content
Independent perspectives. Global stories.
BREAKING

ਮਹਿਰਾਜ ਵਿਖੇ ਅਣਪਛਾਤੀ ਲਾਸ਼ ਮਿਲੀ

Share this story

ਰਾਮਪੁਰਾ ਫੂਲ, 15 ਨਵੰਬਰ (ਕੁਲਜੀਤ ਢੀਂਗਰਾ)- ਸਥਾਨਕ ਸਹਿਰ ਦੇ ਨੇੜਲੇ ਪਿੰਡ ਮਹਿਰਾਜ ਵਿਖੇ ਉਸ ਸਮੇ ਸਨਸਨੀ ਫੈਲ ਗਈ ਜਦੋ ਪਿੰਡ ਦੇ ਬੱਸ ਸਟੈਡ ਵਿੱਚੋ ਇੱਕ ਬਜੁਰਗ ਦੀ ਲਾਸ ਮਿਲੀ ਇਸ ਦੀ ਇਤਲਾਹ ਸਹੀਦ ਮੱਖਣ ਸਿੰਘ ਲੋਕ ਭਲਾਈ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਸਹਾਰਾ ਦੇ ਕਟਰੋਲ ਰੁਮ ਨੂੰ ਦਿੱਤੀ ਬਿਨਾ ਕਿਸੇ ਦੇਰੀ ਤੋ ਸਹਾਰਾ ਗਰੁੱਪ ਪੰਜਾਬ ਦੇ ਵਰਕਰ ਜੈਕੀ ਤੇ ਸੰਦੀਪ ਵਰਮਾ ਨੇ ਘਟਨਾ ਵਾਲੇ ਸਥਾਨ ਤੇ ਪਹੁੰਚ ਕਿ ਸਿਟੀ ਥਾਣਾ ਰਾਮਪੁਰਾ ਨੂੰ ਸੁਚਿਤ ਕੀਤਾ ਗਿਆ ਮੌਕੇ ’ਤੇ ਪਹੁੰਚੇ ਏ.ਐਸ.ਆਈ. ਗਮਦੁਰ ਸਿੰਘ ਦੀ ਮੌਜੂਦਗੀ ਵਿੱਚ ਲਾਸ ਨੂੰ ਸਿਵਲ ਹਸਪਤਾਲ ਲਿਆਦਾ ਗਿਆ ਸਹਾਰਾ ਮੁਖੀ ਸੰਦੀਪ ਵਰਮਾ ਨੇ ਜਾਨਕਾਰੀ ਦਿਦੇ ਹੋਏ ਦੱਸਿਆ ਕਿ ਆਸ ਪਾਸ ਦੇ ਲੋਕਾ ਨੇ ਕਿਹਾ ਇਹ ਵਿਅਕਤੀ ਪਿਛਲੇ ਛੇ ਸੱਤ ਦਿਨਾ ਤੋ ਬੱਸ ਸਟੈਡ ਵਿੱਚ ਰਹਿ ਰਿਹਾ ਸੀ ਇਹ ਵਿਅਕਤੀ ਆਪਣਾ ਨਾਮ ਚਰਨਾ ਅਤੇ ਰਹਿਣ ਵਾਲਾ ਪਿੰਡ ਨਥਾਣਾ ਦਾ ਦੱਸ ਰਿਹਾ ਸੀ ਉਹਨਾ ਕਿਹਾ ਕਿ ਇਸ ਵਿਅਕਤੀ ਦੀ ਮੋਤ ਠੰਡ ਕਾਰਨ ਹੋਈ ਜਪਦੀ ਹੈ ਇਸ ਵਿਅਕਤੀ ਦੀ ਉਮਰ ਤਕਰੀਬਨ 55-60 ਸਾਲ ਜਾਪਦੀ ਹੈ ਇਸ ਚਿਟੇ ਰੰਗ ਦੀ ਸਰਟ ਪਾਈ ਹੋਈ ਹੈ ਇਸ ਡੈਡ ਬੋਡੀ ਨੂੰ ਸਨਾਖਤ ਦੇ ਲਈ 72 ਘੰਟੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ।

WRITTEN BY