Skip to content
Independent perspectives. Global stories.
BREAKING

ਕਸ਼ਮੀਰ ’ਚ ਬਰਫਬਾਰੀ, ਸਰਦ ਮੌਸਮ ਦੀ ਹੋਈ ਸ਼ੁਰੂਆਤ

Share this story

ਸ਼੍ਰੀਨਗਰ, 15 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕਸ਼ਮੀਰ ਦੇ ਉਚਾਈ ਵਾਲੇ ਕੁਝ ਇਲਾਕਿਆਂ ’ਚ ਬਰਫਬਾਰੀ ਅਤੇ ਮੈਦਾਨੀ ਇਲਾਕੇ ’ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਨਾਲ ਹੀ ਉਨ੍ਹਾਂ ਹੀ ਖੁਸ਼ਕ ਮੌਸਮ ਦੇ ਖਤਮ ਹੋਣ ‘ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧ ਗਈਆਂ ਹਨ। ਮੌਸਮ ਵਿਭਾਗ ਦੇ ਬੁਲਾਰਿਆਂ ਨੇ ਕਿਹਾ ਹੈ ਕਿ ਘਾਟੀ ਦੇ ਕੁਝ ਉਪਰੀ ਇਲਾਕੇ ‘ਚ ਬੀਤੀ ਰਾਤ ਬਰਫਬਾਰੀ ਵਧ ਗਈ ਹੈ। ਮੌਸਮ ਵਿਭਾਗ ਨੇ ਕਲ ਰਾਤ ਬਰਫਬਾਰੀ ਹੋਈ ਅਤੇ ਹੋਰ ਮੈਦਾਨੀ ਇਲਾਕਿਆਂ ‘ਚ ਹਲਕੀ ਬਾਰਿਸ਼ ਦਰਜ ਕੀਤੀ ਗਈ।ਗੁਲਮਾਰਗ ‘ਚ ਅਫਰਵਾਤ ਚੋਟੀ ‘ਤੇ ਤਿੰਨ ਇੰਚ ਬਰਫਬਾਰੀ ਦਰਜ ਕੀਤੀ ਗਈ।ਬਰਫਬਾਰੀ ਕਾਰਨ ਸ੍ਰੀਨਗਰ-ਲੇਹ ਮਾਰਗ ਠੱਪ ਹੋ ਗਿਆ।

WRITTEN BY