Skip to content
Independent perspectives. Global stories.
BREAKING

ਮਨੋਹਰ ਲਾਲ ਵੱਲੋਂ ਨਾਰਨੌਲ ਜ਼ਿਲ੍ਹੇ ’ਚ 87 ਕਰੋੜ ਦੀਆਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਤੇ ਉਦਘਾਟਨ ਅੱਜ

Share this story

ਚੰਡੀਗੜ੍ਹ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁੱਖ ਮੰ²ਤਰੀ ਮਨ’ੋਹਰ ਲਾਲ 13 ਨਵੰਬਰ ਨੂੰ ਨਾਰਨ”ੌਲ ਜਿਲੇ ਵਿਚ ਲਗਭਗ 87 ਕ’ਰ’ੋੜ ਰੁਪਏ ਦੀ ਵੱਖ-ਵੱਖ ਪਰਿਯੋਜਨਾਵਾਂ ਦਾ ਨੀਂਹ ਪੱਥਰ ਤੇ ਉਦਘਾਟਨ ਕਰਨਗੇ। ਇਨਾ ਸਾਰੀ ਪਰਿਯ’ੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਇੱਕ’ੋ ਸਮੇਂ ਮਿਨੀ ਸਕੱਤਰੇਤ, ਨਾਰਨ”ੌਲ ਦੇ ਨਜਦੀਕ ਸਥਿਤ ਸਭਾਗਾਰ ਭਵਨ ਪਰਿਸਰ ਵਿਚ ਹ’ੋਵੇਗਾ। ਇਸ ਦੇ ਬਾਅਦ ਮੁੱਖ ਮੰਤਰੀ ਸਭਾਗਾਰ ਭਵਨ ਵਿਚ ਨਾਗਰਿਕਾਂ ਦੀ ਸਮੱਆਿਵਾਂ ਸੁਨਣਗੇ। ਇਹ ਜਾਣਕਾਰੀ ਦਿੰਦੇ ਹ’ੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਸਭਾਗਾਰ ਵਿਚ ਹੀ ਪਿੰਡ ਪਟੀਕਰਾ ਵਿਚ ਲਗਭਗ 25 ਕਰ’ੋੜ ਦੀ ਲਾਗਤ ਨਾਲ ਤਿਆਰ ਹ’ੋਏ ਆਯੂਰਵੇਦ ਕਾਲਜ ਤੇ ਹਸਪਤਾਲ ਦਾ ਉਦਘਾਟਨ ਕਰਨਗੇ। ਸਤਨਾਲੀ ਵਿਚ ਲਗਭਗ 11 ਕਰ’ੋੜ 16 ਲੱਖ ਰ’’ੁਪਏ ਦੀ ਲਾਗਤ ਨਾਲ ਤਿਆਰ ਸਰਕਾਰੀ ਕਾਲਜ ਦਾ ਉਦਘਾਟਨ ਕਰਨਗੇ। ਇਸ ਤੋ ਇਲਾਵਾ, ਪਿੰਡ ਭੋਜਾਵਾਸ ਵਿਚ ਲਗਭਗ 6 ਕਰ’ੋੜ ਰੁਪਏ ਦੀ ਲਾਗਤ ਨਾਲ ਤਿਆਰ ਆਈ.ਟੀ.ਆਈ. ਦਾ ਉਦਘਾਟਨ ਕਰਨਗੇ। ਮਹਿੰਦਰਗੜ੍ਹ ਵਿਚ ਲਗਭਗ 5 ਕਰ’ੋੜ 80 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਆਈ.ਟੀ.ਆਈ. ਵਿਚ ਇਕ ਵਿੰਗ ਦਾ ਉਦਘਾਟਨ ਕਰਨਗੇ। ਮਹਿੰਦਰਗੜ੍ਹ ਦੇ ਖੇਡ ਸਟੇਡੀਆਮ ਵਿਚ ਲਗਭਗ ਤਿੰਨ ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਵੀਮਿੰਗ ਪੂਲ ਦਾ ਉਦਘਾਟਨ ਕਰਨਗੇ। ਇਸ ਤ’ੋ ਇਲਾਵਾ, ਪਿੰਡ ਸੁੰਦਰਹ ਵਿਚ ਲਗਭਗ 2 ਕਰ’ੋੜ 36 ਲੱਖ ਰੁਪਏ ਦੀ ਲਾਗਤ ਨਾਲ ਤਿਆਰ 33 ਕੇ.ਵੀ. ਸਬ ਸਟੇਸ਼ਨ ਦਾ ਉਦਘਾਟਨ ਕਰਨਗੇ। ਪਿੰਡ ਪਾਲੀ ਵਿਚ 2 ਕਰ’ੋੜ 17 ਲੱਖ ਰੁਪਏ ਦੀ ਲਾਗਤ ਨਾਲ ਤਿਆਰ 33 ਕੇ.ਵੀ. ਸਬ ਸਟੇਸ਼ਨ ਦਾ ਉਦਘਾਟਨ ਕਰਨਗੇ। ਇਸ ਤਰ੍ਹਾ, ਕਨੀਨਾ ਵਿਚ ਲਗਭਗ 14 ਕਰ’ੋੜ 24 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ 50 ਬੈਡਾਂ ਦਾ ਹਸਪਤਾਲ ਦੇ ਭਵਨ ਦਾ ਨੀਂਹ ਪੱਥਰ ਰੱਖਣਗੇ। ਅਟੇਲੀ ਸਰਕਾਰੀ ਕਾਲਜ ਵਿਚ ਲਗਭਗ 13 ਕਰ’ੋੜ 53 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਭਾਗਾਰ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ, ਨਾਂਗਲ ਚ”ੌਧਰੀ ਵਿਚ ਲਗਭਗ 2 ਕਰ’ੋੜ 28 ਲੱਖ ਦੀ ਲਾਗਤ ਨਾਲ ਬਨਣ ਵਾਲੇ ਤਿੰਨ ਬੇਜ ਦੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਸੀ.ਐਮ. ਨਾਗਰਿਕਾਂ ਦੀ ਸਮੱਸਿਆਵਾਂ ਨੂੰ ਸੁਣਗੇ। ਸ਼ਿਕਾਇਤ ਦੇਣ ਵਾਲਿਆਂ ਨੂੰ ਸਵੇਰੇ 8 ਵਜੇ ਤੋਂ 10 ਵਜੇ ਤਕ ਸਭਾਗਾਰ ਦੇ ਬਾਹਰ ਲਗਾਏ ਗਏ ਹੈਲਪ ਡੈਸਕ ’ਤੇ ਆਪਣੀ ਸ਼ਿਕਾਇਤਾਂ ਦੀ ਦ’ੋ ਫ਼’ੋਟ’ੋਕਾਪੀ ਦੇਣੀ ਹੋਵੇਗੀ।

WRITTEN BY