Skip to content
Independent perspectives. Global stories.
BREAKING

ਪ੍ਰਕਾਸ਼ ਪੁਰਬ ’ਤੇ ਸ਼ਿਸ਼ੂ ਵਾਟਿਕਾ ਸਕੂਲ ’ਚ ਪੇਟਿੰਗ ਮੁਕਾਬਲੇ

Share this story

ਅੰਮ੍ਰਿਤਸਰ, 6 ਨਵੰਬਰ (ਸ਼ਰਤ ਵਸ਼ਿਸ਼ਟ)-ਸ਼ਿਸ਼ੂ ਵਾਟਿਕਾ ਪਬਲਿਕ ਸਕੂਲ ਬੇਰੀ ਗੇਟ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਇਸ ਦੋਰਾਨ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਸੁੰਦਰ ਸਜਾਇਆ। ਸਕੂਲ ਦੇ ਇਨਚਾਰਜ ਅਧਿਆਪਿਕਾ ਨੇ ਬਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ ਗੁਰੂ ਜੀ ਨੇ ਸਾਰੇਆਂ ਨੂੰ ਇਕੋ ਧਰਮ ਨੂੰ ਮਣ ਕੇ ਸੱਚ ਤੇ ਚਲਾਣ ਬਾਰੇ ਆਖਿਆ ਸੀ। ਜੇਤੂ ਬੱਚਿਆਂ ਵਿੱਚ ਕੈਨਿਸ਼ ਸੋਹਲ, ਰੋਸ਼ਨੀ, ਮਾਨਵੀ, ਸਹਿਜ, ਅਮਨਦੀਪ, ਸਨੀ ਨੂੰ ਇਨਾਮ ਦਿੱਤਾ ਗਿਆ । ਇਸ ਮੋਕੇ ਤੇ ਸੰਸਥਾ ਦੇ ਪ੍ਰੈਜ਼ੀਡੈਂਟ ਤੇ ਪ੍ਰਿੰਸੀਪਲ ਰੁਚਿਕਾ ਸ਼ਰਮਾ, ਰੇਨੂਕਾ, ਵੰਢਨਾ, ਸਮਾਇਲੀ, ਮੈਪਲ ਆਦਿ ਹਾਜ਼ਰ ਸਨ।

WRITTEN BY