Skip to content
Independent perspectives. Global stories.
BREAKING

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਸਰਕਾਰ ਬਣਨਾ ਤੈਅ : ਅਜੈ ਕੁਮਾਰ ਪੁਰੀ

Share this story

ਨੂਰਪੁਰ ਬੇਦੀ, 6 ਨਵੰਬਰ (ਐਮ.ਪੀ. ਸ਼ਰਮਾਂ)-ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਫਰਜ਼ ਨਿਭਾ?ਉਂਦੇ ਹੋਏ ਹਾਈਕਮਾਨ ਦੇ ਨਿਰਦੇਸ਼ਾਂ ਅਨੁਸਾਰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਵਿਧਾਨ ਸਭਾ ਹਲਕਾ ਜੋਗਿੰਦਰ ਨਗਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਵਿਧਾਇਕ, ਉਪ ਮੁਖ ਮੰਤਰੀ ਸੀਟ ਦੇ ਦਾਅਵੇਦਾਰ ਅਤੇ ਹਮੀਰਪੁਰ (ਹਿਮਾਚਲ ਪ੍ਰਦੇਸ਼) ਤੋਂ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਜੀ ਦੇ ਸਹੁਰੇ ਸ਼੍ਰੀ ਗੁਲਾਬ ਸਿੰਘ ਠਾਕੁਰ ਜੀ ਦੇ ਚੋਣ ਪ੍ਰਚਾਰ ਵਿਚ ਮਦਦ ਕਰਨ ਲਈ ਨੂਰਪੁਰ ਬੇਦੀ ਤੋਂ ਯੂਥ ਨੇਤਾ ਅਜੈ ਕੁਮਾਰ ਪੁਰੀ ਅਤੇ ਯੂਥ ਨੇਤਾ ਗੋਰਵ ਰਾਣਾ ਨੇ ਹਿਸਾ ਲਿਆ।ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਯੂਥ ਨੇਤਾ ਅਜੈ ਕੁਮਾਰ ਪੁਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹੇ ਕੰਮ ਨੇਪਰੇ ਚਾੜ ਦਿਤੇ ਹਨ ਜਿਹਨਾਂ ਦੀ ਕਿਸੇ ਨੂੰ ਸੁਪਨੇ ‘ਚ ਵੀ ਆਸ ਨਹੀ ਸੀ।
ਉਹਨਾਂ ਕਿਹਾ ਕਿ ?ਿਕਲੀ ਭਾਜਪਾ ਸਰਕਾਰ ਹੀ ਅਜਿਹੀ ਸਰਕਾਰ ਹੈ ਜੋ ਆਮ ਜਨਤਾ ਦੇ ਹਿਤਾਂ ਦੀ ਗਲ ਕਰਦੀ ਹੈ ਅਤੇ ?ੁਹਨਾਂ ਦੇ ਹਕਾਂ ਪ੍ਰਤਿ ਪੂਰੀ ਸੰਵੇਦਨਸ਼ੀਲ ਹੈ।ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੋਰਾਨ ਲੋਕ ਭਾਜਪਾ ਸਰਕਾਰ ਨੂੰ ਵੋਟ ਪਾ ਕੇ ਆਪਣਾ ਫਰਜ਼ ਨਿਭਾਉਣਗੇ।

WRITTEN BY