Skip to content
Independent perspectives. Global stories.
BREAKING

ਕਾਦੀਆਂ ਅਤੇ ਆਸ-ਪਾਸ ਦੇ ਸਕੂਲਾਂ ਦੀ ਅਚਨਚੇਤ ਚੈਕਿੰਗ

Share this story

ਕਾਦੀਆਂ, 1 ਨਵੰਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਅ¤ਜ ਕਾਦੀਆਂ ਅਤੇ ਆਸ ਪਾਸ ਦੇ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ।  ਗੁਰਜੀਤ ਸਿੰਘ ਜੂਨੀਅਰ ਅਸਿਸਟੈਂਟ  ਡੀ ਈ ਓ ਆਫਿਸ  ਸੁਨੀਲ ਜੋਸ਼ੀ ਚਾਈਲਡ ਪਰੋਟੈਕਸ਼ਨ ਅਫਸਰ ਗੁਰਦਾਸਪੁਰ  ਕੁਲਬੀਰ ਸਿੰਘ ਏ ਐਸ ਆਈ  ਟਰੈਫਿਕ ਪੁਲਿਸ ਬਟਾਲਾ  ਨੇ ਵ¤ਖ ਵ¤ਖ ਸਕੂਲਾਂ ਵਿਚ ਜਾ ਕਿ ਸਕੂਲਾਂ ਦੇ ਕੈਮਰੇ ਅਤਾ ਬਸਾਂ ਨੂੰ ਚੈਕ ਕੀਤਾ । ਇਸ ਮੋਕੇ ਓਹਨਾਂ ਨੇ ਸਕੂਲਾਂ ਅਤੇ ਬ¤ਸਾਂ ਦੇ ਕੰਡਕਕਟਰਾਂ ਨੂੰ ਵੀ ਜਰੂਰੀ ਨਿਰਦੇਸ਼ ਦਿਤੇ  । ਇਸ ਚੈਕਿੰਗ ਦੋਰਾਨ ਇਹ ਟੀਮ ਕਾਦੀਆਂ ਦੇ ਗੁਰੁ ਨਾਨਕ ਅਕੈਡਮੀ  ਵਿਖੇ ਵੀ ਗਏ ਜਿਥੇ ਕੈਮਰੇ ਆਦਿ ਠੀਕ ਪਾਏ ਗਏ । ਇਕ ਪੁਰਾਨੀ ਬ¤ਸ ਨੂੰ  ਬਦਲਣ ਦੇ ਆਦੇਸ਼ ਦਿਤੇ ਅਤੇ 15 ਦਿਨਾਂ ਦਾ ਸਮਾਂ ਦਿਤਾ । ਦੋ ਬਸਾਂ ਦੇ ਚਾਲਾਨ ਕਟ ਕਿ ਮੋਕੇ ਤੇ ਜੁਰਮਾਨਾਂ ਵਸੂਲ ਕੀਤਾ ਗਿਆ । ਇਸ ਦੋਰਾਨ ਓਹਨਾਂ ਸੇਂਟ ਵਾਰੀਅਰ  ਸਕੂਲ  ਦੀ ਵੀ ਚੈਕਿੰਗ ਕੀਤੀ ।ਚੈਕਿੰਗ ਦੋਰਾਨ  ਸੇਂਟ ਜੋਸਫ ਸਕੂਲ ਦਾ ਵੀ ਨਿਰੀਖਣ ਕੀਤਾ  ਗਿਆ । ਸੇਂਟ ਜੋਸਫ ਸਕੂਲ ਦੀਆਂ ਬਸਾਂ ਵਿਚ ਬਹੁਤ ਕਮੀਆਂ ਪਾਈਆਂ ਗਈਆਂ ।  ਅਧੀਕਾਰੀਆਂ ਨੇ ਦਸਿਆ ਕਿ ਸੇਂਟ ਜੋਸਫ ਸਕੂਲ   ਦੇ ਫਸਟ ਏਡ ਬਾਕਸ ਵਿਚ ਪਂੈਸਿਲ ਅਤੇ ਨੇਲ ਪਾਲਿਸ਼  ਪਾਈਆਂ ਗਈਆਂ । ਸੇਂਟ ਜੋਸਫ ਸਕੂਲ ਦੇ ਦੋ ਚਾਲਾਨ ਕਟੇ ਗਏ ਇਕ ਦਾ ਮੋਕੇ ਤੇ ਦੋ ਹਜਾਰ ਰੂਪੇ ਜੁਰਮਾਨਾ ਕੀਤਾ ਗਿਆ ਅਤੇ ਇਕ ਆਰ ਟੀ ਓ ਚਾਲਾਨ ਕਟਿਆ ਗਿਆ । ਅਤੇ ਓਹਨਾਂ ਨੂੰ 15 ਦਿਨਾਂ ਦਾ ਸਮਾਂ ਦਿਤਾ ਕਿ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇ । ਇਸ ਤਰਾਂ ਓਹਨਾਂ ਇਲਾਕੇ ਦੇ ਬਹੁਤ ਸਾਰੇ ਸਕੂਲਾਂ ਦਾ ਨਿਰੀਖਣ ਕੀਤਾ ਤਾ ਜੋ ਬਚਿਆਂ ਦਾ ਸਕੂਲ ਆਓਣ ਜਾਣ ਦਾ ਸਫਰ ਸੁਰਖਿਅਤ ਰਹੇ । ਇਸ ਮੋਕੇ ਓਹਨਾਂ ਦੇ ਨਾਲ ਰਮਨਪ੍ਰੀਤ ਕੋਰ ਆਓਟ ਰੀਚ ਵਰਕਰ , ਗਗਨਦੀਪ ਕੋਰ ਆਓਟ ਰੀਚ ਵਰਕਰ  ਓਹਨਾਂ ਦੇ ਨਾਲ ਮੋਜੂਦ ਸੀ ।

WRITTEN BY