Skip to content
Independent perspectives. Global stories.
BREAKING

ਗੋਲੇਵਾਲਾ ਵਿਖੇ ਕਣਕ ਦੇ ਬੀਜ ਤੇ ਸਬਸਿਡੀ ਵਾਲੇ ਕਿਸਾਨਾਂ ਨੇ ਫਾਰਮ ਭਰੇ

Share this story

ਗੋਲੇਵਾਲਾ, 1 ਨਵੰਬਰ (ਜਸਵਿੰਦਰ ਬਰਾੜ)-ਬਲਾਕ ਗੋਲੇਵਾਲਾ ਵਿਖੇ ਪੰਜਾਬ ਸਰਕਾਰ ਵ¤ਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਤੇ ਸਬਸਿਡੀ ਦਿ¤ਤੀ ਜਾ ਰਹੀ ਹੈ  ਚੀਫ ਹਰਵਿੰਦਰ ਸਿੰਘ ਮੁ¤ਖ ਖੇਤੀ ਬਾੜੀ ਅਫਸਰ ਫਰੀਦਕੋਟ ਦੇ ਨਿਰਦੇਸ਼ ਅਨੁਸਾਰ ਬਲਦੇਵ ਸਿੰਘ ਸਬ ਇੰਸਪੈਕਟਰ ਖੇਤੀ ਬਾੜੀ ਫੀਲਡ ਵਰਕਰ ਸੁਖਦੇਵ ਸਿੰਘ ਆਦਿ ਨੇ ਸਰਕਾਰ ਵ¤ਲੋਂ ਆਈ ਬੀਜ ਤੇ ਦਿ¤ਤੀ ਜਾ ਰਹੀ ਸਬਸਿਡੀ ਦੇ ਬਲਾਕ ਗੋਲੇਵਾਲਾ ਵਿਖੇ ਫਾਰਮ ਭਰੇ ਅਤੇ  ਇਹ ਫਾਰਮ ਭਰਨ ਦੀ ਆਖਰੀ ਮਿਤੀ 3 ,11,2017 ਤ¤ਕ ਹੈ ਕਿਸਾਨਾਂ ਨੂੰ ਅਪੀਲ ਹੈ ਕੇ ਸਰਕਾਰ ਤੋ ਆਈਆਂ  ਸਹੂਲਤਾਂ ਦਾ ਲਾਭ ਲੈਣ ਲਈ ਇਹ ਫਾਰਮ ਬਲਾਕ ਗੋਲੇ ਵਾਲਾ ਵਿਖੇ 3 ਨਵੰਬਰ ਤ¤ਕ ਭਰੇ ਜਾ ਸਕਦੇ ਹਨ ਇਹ ਫਾਰਮ ਭਰਨ ਦਾ ਸਮਾਂ ਸਵੇਰੇ ਦਸ ਵਜੇ ਤੋ ਸ਼ਾਮ ਚਾਰ  ਵਜੇ ਤ¤ਕ ਦਾ ਹੈ ਬਲਾਕ ਗੋਲੇ ਤੋ ਬਲਦੇਵ ਸਿੰਘ ਖੇਤੀ ਬਾੜੀ ਸਬ ਇੰਨਸਪੈਕਟਰ ਅਤੇ ਸੁਖਦੇਵ ਸਿੰਘ ਫੀਲਡ ਵਰਕਰ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ। ਇਸ ਮੋਕੇ ਕਿਸਾਨ ਜਸਵੰਤ ਸਿੰਘ ਸਾਧਾਂ ਵਾਲਾ ,ਸੁਖਵੀਰ ਸਿੰਘ ਸਾਧਾਂ ਵਾਲਾ , ਜੀਤ ਸਿੰਘ ਘੋਨੀ ਵਾਲਾ , ਗੁਰਚਰਨ ਸਿੰਘ ਸੰਘਾ ਸਾਧਾਂ ਵਾਲਾ , ਸੁਖਦੇਵ ਸਿੰਘ ਕਾਬਲ ਵਾਲਾ , ਜਸਵੀਰ ਸਿੰਘ ਕਾਬਲ ਵਾਲਾ , ਗੁਰਦਰਸ਼ਨ ਸਿੰਘ ਭਾਗਥਲਾ, ਬਲਦੇਵ ਸਿੰਘ ਭਾਗਥਲਾ , ਕਿਰਪਾਲ ਸਿੰਘ ਪਿੰਪਲੀ , ਪਾਲ ਸਿੰਘ ਸਾਧਾਂ ਵਾਲਾ ,ਰਾਜਪਾਲ ਸਿੰਘ ਸਾਧਾਂ ਵਾਲਾ ,ਰੂਪ ਸਿੰਘ ਚਹਿਲ ਸਾਧਾਂ ਵਾਲਾ ਸੁਖਦੇਵ ਸਿੰਘ ਸਾਧਾਂ ਵਾਲਾ ਆਦਿ ਹਾਜ਼ਰ ਸਨ

WRITTEN BY