Skip to content
Independent perspectives. Global stories.
BREAKING

ਬੋਰਡ ਦੇ ਖੇਤਰ ਪੱਧਰੀ ਵਿੱਦਿਅਕ ਮੁਕਾਬਲੇ 24,25,26 ਨੂੰ

Share this story

ਐਸਏਐਸ ਨਗਰ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਦੱਸਿਆ ਗਿਆ ਹੈ ਕਿ ਬੋਰਡ ਵੱਲੋਂ ਚਾਰ ਖੇਤਰਾਂ (ਪਟਿਆਲਾ, ਬਠਿੰਡਾ, ਜਲੰਧਰ, ਅੰਮ੍ਰਿਤਸਰ) ਵਿੱਚ ਖੇਤਰ ਪੱਧਰੀ ਵਿੱਦਿਅਕ ਮੁਕਾਬਲੇ ਜੋ ਮਿਤੀ 10 ਅਕਤੂਬਰ ਤੋਂ 12 ਅਕਤੂਬਰ 2017 ਨੂੰ ਕਰਵਾਏ ਜਾ ਰਹੇ ਸਨ, ਹੁਣ ਇਹ ਮੁਕਾਬਲੇ, ਗੁਰਦਾਸਪੁਰ ਜ਼ਿਲ੍ਹੇ ਵਿੱਚ ਲੋਕ ਸਭਾ ਸੀਟ ਦੀ ਹੋਣ ਜਾ ਰਹੀ ਚੋਣ ਨੂੰ ਮੁੱਖ ਰੱਖਦੇ ਹੋਏ, ਚਾਰੋਂ ਖੇਤਰਾਂ ਲਈ ਮਿਤੀ 24 ਅਕਤੂਬਰ ਤੋਂ 26 ਅਕਤੂਬਰ 2017 ਨੂੰ ਕਰਵਾਏ ਜਾ ਰਹੇ ਹਨ।

WRITTEN BY