Skip to content
Independent perspectives. Global stories.
BREAKING

ਇਲਾਕੇ ਵਿਚੋਂ ਜੀਰੀ ਚੁੱਕੇ ਜਾਣ ਉਪਰੰਤ ਹੀ ਹੋਰ ਲਿਆਉਣ ਲਈ ਸਹਿਮਤੀ ਪ੍ਰਗਟ ਕਰਾਗੇਂ : ਪ੍ਰਸ਼ਾਸਨ

Share this story

ਤਪਾ ਮੰਡੀ, 2 ਅਕਤੂਬਰ (ਰੋਹਿਤ ਸਿੰਗਲਾ)- ਮਾਮਲੇ ਸਬੰਧੀ ਪ੍ਰਸਾਸਨ ਦਾ ਕਹਿਣਾ ਹੈ ਕਿ ਉਕਤ ਜੀਰੀ ਸਬੰਧੀ ਜਲਦ ਹੀ ਕੋਈ ਹੱਲ ਕੱਢਾਗੇ ਕਿਉਕਿ ਜਦ ਤੱਕ ਜਿਲ੍ਹੇਂ ਅੰਦਰੋ ਪੂਰੀ ਜੀਰੀ ਦੀ ਖਰੀਦ ਨਹੀ ਹੋ ਜਾਂਦੀ ਤਦ ਤੱਕ ਚੋਲ ਮਿੱਲ ਮਾਲਿਕਾਂ ਨੂੰ ਜੀਰੀ ਲਿਆਉਣ ਲਈ ਰੋਕਿਆ ਜਾਵੇਗਾ, ਜਦਕਿ ਸਮਰੱਥਾ ਅਨੁਸਾਰ ਚੋਲ ਮਿੱਲ ਮਾਲਿਕ ਨੂੰ ਉਸ ਦੀ ਘੱਟਦੀ ਜੀਰੀ ਦੇ ਹੱਲ ਲਈ ਪ੍ਰਸਾਸਨ ਅਪਣੇ ਪੱਧਰ ਉਪਰ ਕੋਈ ਹੱਲ ਜਰੁੂਰ ਕਰਕੇ ਦੇਵੇਗਾ।

WRITTEN BY