Skip to content
Independent perspectives. Global stories.
BREAKING

ਸ਼ਰਧਾ ਭਾਵਨਾ ਨਾਲ ਕੀਤਾ ਗਿਆ ਕੰਜਕ ਪੂਜਨ

Share this story

ਫਿਰੋਜ਼ਪੁਰ, 28 ਸਤੰਬਰ (ਸੁਖਦੇਵ ਗੁਰੇਜਾ)-ਪਿਛਲੇ ਸੱਤ ਦਿਨਾ ਤੋ ਮਾਤਾ ਰਾਣੀ ਦੇ ਨਵਾਰਤੇ ਚੱਲ ਰਹੇ ਹਨ ਅਤੇ ਹਰ ਰੋਜ ਮਾਤਾ ਰਾਣੀ ਦੇ ਸ਼ਰਧਾਲੂ ਵਲੋ ਮਾਤਾ ਰਾਣੀ ਦੀ ਪੂਜਾ ਅਰਧਾਨਾਂ ਕੀਤੀ ਜਾ ਰਹੀ ਸੀ ਅਤੇ ਅੱਜ ਅਸ਼ਟਮੀ ਵਾਲੇ ਦਿਨ ਸ਼ਰਧਾਲੂ ਵਲੋ ਆਪਣੇ-ਆਪਣੇ ਘਰਾ ਵਿੱਚ ਕਜੰਕ ਪੂਜਨ ਕੀਤਾ ਗਿਆ, ਕੁਝ ਇਸੇ ਤਰਾ ਹੀ ਫ਼ਿਰੋਜਪੁਰ ਵਿਖੇ ਵੀ ਮਾਤਾ ਰਾਣੀ ਦੇ ਸ਼ਰਧਾਲੂ ਵਲੋ ਅੱਜ ਅਸ਼ਟਮੀ ਵਾਲੇ ਦਿਨ ਆਪਣੇ ਘਰਾਂ ਵਿੱਚ ਕਜੰਕਾਂ ਬਿਠਾ ਕੇ ਜਿੱਥੇ ਉਹਨਾ ਦਾ ਪੂਜਨ ਕੀਤਾ ਗਿਆ ਉ¤ਥੇ ਹੀ ਮਾਤਾ ਰਾਣੀ ਅੱਗੇ ਮੁੱਖ ਸ਼ਾਤੀ ਲਈ ਅਰਦਾਸ ਵੀ ਕੀਤੀ।

WRITTEN BY