ਗੁਆਂਢੀ ਦੇਸ਼ਾਂ ਨੇ ਭਾਰਤ ਨਾਲ ਦਿਖਾਈ ਇਕਜੁ¤ਟਤਾ
ਨਿਊਯਾਰਕ, 23 ਸਤੰਬਰ- ਭਾਰਤ ਅਤੇ ਪਾਕਿਸਤਾਨ ਦੇ ਤਨਾਅਪੂਰਨ ਰਿਸ਼ਤਿਆਂ ਦਾ ਅਸਰ ਪੂਰੇ ਦ¤ਖਣੀ ਏਸ਼ੀਆ ਉ¤ਤੇ ਨਜ਼ਰ ਆਉਣ ਲ¤ਗਾ ਹੈ। ਸ਼ਾਇਦ ਇਸ ਵਜ੍ਹਾ ਨਾਲ ਲਗਾਤਾਰ ਦੂ¤ਜੇ ਸਾਲ ਸਾਰਕ ਦੇਸ਼ਾਂ ਦੇ ਸੰਮੇਲਨ ਉ¤ਤੇ ਖ਼ਤਰਾ ਮੰਡਰਾ ਰਿਹਾ ਹੈ । ਦ¤ਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਦੇਸ਼ਾਂ ਨੇ ਅ¤ਤਵਾਦ ਦੇ ਮੁ¤ਦੇ ਉ¤ਤੇ ਭਾਰਤ ਨਾਲ ਇਕਜੁ¤ਟਤਾ ਦਿਖਾਈ ਹੈ ਅਤੇ ਅਜਿਹਾ ਲ¤ਗਦਾ ਹੈ ਕਿ ਇਸ ਸਾਲ ਵੀ ਸਾਰਕ ਦੀ ਬੈਠਕ ਨਹੀਂ ਹੋਵੇਗੀ । ਸ਼ੁ¤ਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰ¤ਖਿਆ ਪਰਿਸ਼ਦ ਦੀ ਸਾਲਾਨਾ ਬੈਠਕ ਤੋਂ ਬਾਹਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਰਕ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਅ¤ਤਵਾਦ ਦਾ ਮੁ¤ਦਾ ਛਾਇਆ ਰਿਹਾ। ਬੈਠਕ ਵਿਚ ਪਾਕਿਸਤਾਨ ਨੇ ਕਿਹਾ ਕਿ ਉਹ ਛੇਤੀ ਹੀ ਸਾਰਕ ਦੇਸ਼ਾਂ ਦੀ ਬੈਠਕ ਆਯੋਜਿਤ ਕਰਨਾ ਚਾਹੁੰਦਾ ਹੈ । ਜਦੋਂ ਕਿ ਦੂ¤ਜੇ ਪ੍ਰਤੀਨਿ¤ਧੀ ਨੇ ਕਿਹਾ ਕਿ ਸਾਰਕ ਦੇਸ਼ਾਂ ਦੀ ਬੈਠਕ ਲਈ ਮਾਹੌਲ ਅਨੁਕੂਲ ਨਹੀਂ ਹੈ ਅਤੇ ਇਸ ਗ¤ਲ ਉ¤ਤੇ ਉ¤ਥੇ ਮੌਜੂਦ ਸਾਰੇ ਲੋਕਾਂ ਨੇ ਸਹਿਮਤੀ ਜਤਾਈ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਸੁਸ਼ਮਾ ਸਵਰਾਜ ਨੇ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਪਰ ਇ¤ਥੇ ਵੀ ਭਾਰਤ ਨੇ ਸਾਰਕ ਸੰਮੇਲਨ ਲਈ ਕੋਈ ਰੁਚੀ ਨਹੀਂ ਦਿਖਾਈਸ਼। ਉਥੇ ਹੀ ਭਾਰਤ ਦੇ ਅਹਿਮ ਭੂਮਿਕਾ ਵਾਲੇ, ਸਾਰਕ ਸੰਮੇਲਨ ਦਾ ਮਹ¤ਤਵ ਵੀ ਘ¤ਟ ਹੋ ਰਿਹਾ ਹੈ। ਸੁਸ਼ਮਾ ਸਵਰਾਜ ਨੇ ਸਾਰਕ ਸੰਮੇਲਨ ਦੇ ਬਾਰੇ ਵਿਚ ਤਾਂ ਕੁ¤ਝ ਨਹੀਂ ਕੀਤਾ ਪਰ ਉਨ੍ਹਾਂ ਅ¤ਤਵਾਦ ਉ¤ਤੇ ਚਿੰਤਾ ਜਰੂਰ ਵਿਅਕਤ ਕੀਤੀ।


