Skip to content
Independent perspectives. Global stories.
BREAKING

ਈਵਨਿੰਗ ਬੈਚ 21 ਤੋਂ : ਦੇਵ ਪ੍ਰਿਆ ਤਿਆਗੀ

Share this story

ਬਰਨਾਲਾ, 15 ਸਤੰਬਰ (ਕਮਲਜੀਤ ਸਿੰਘ)- ਰਾਈਟਵੇਅ ਏਅਰਲਿੰਕਸ ਸੰਸਥਾ ਦੀ ਬਰਨਾਲਾ ਬਰਾਂਚ ਵਿੱਚ 21 ਸਤੰਬਰ 2017 ਤੋਂ ਈਵਨਿੰਗ ਬੈਚ ਦੀ ਸੁਰੂਆਤ ਕੀਤੀ ਜਾਵੇਗੀ। ਇਹ ਜਾਣਕਾਰੀ ਰਾਈਟਵੇਅ ਏਅਰਲਿੰਕਸ ਦੇ ਡਾਇਰੈਕਟ ਸ੍ਰੀ ਦੇਵ ਪ੍ਰਿਆ ਤਿਆਗੀ ਨੇ ਅੱਜ ਬਰਨਾਲਾ ਬਰਾਚ ਵਿਖੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆ ਦੀ ਵਧ ਰਹੀ ਗਿਣਤੀ ਅਤੇ ਉਹਨਾ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅਸੀਂ ਈਵਨਿੰਗ ਬੈਚ ਸੁਰੂ ਕਰਨ ਜਾ ਰਹੇ ਹਾਂ। ਇਸ ਤਰ੍ਹਾ ਹੁਣ ਨੌਕਰੀ ਪੇਸ਼ਾ ਮੁਲਾਜਮ ਅਤੇ ਪੜ੍ਹ ਰਹੇ ਵਿਦਿਆਰਥੀ ਇਹਨਾ ਈਵਨਿੰਗ ਬੈਚਾ ਦਾ ਲਾਭ ਉਠਾ ਸਕਦੇ ਹਨ। ਡਾਇਰੈਕਟਰ ਸ੍ਰੀ ਦੇਵ ਪ੍ਰਿਆ ਤਿਆਗੀ ਨੇ ਅੱਗੇ ਦੱਸਿਆ ਕਿ ਇਥੇ ਤਜਰਬੇਕਾਰ ਅਧਿਆਪਕਾ ਦੁਆਰਾ ਆਧੁਨਿਕ ਤਕਨੀਕੀ ਸਹੂਲਤਾ ਨਾਲ ਵਿਦੀਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ

WRITTEN BY