ਸ਼ਰਾਰਤੀ ਅਨਸਰਾਂ ਵੱਲੋਂ ਸੌਦਾ ਸਾਧ ਨੂੰ ਸ਼ਜਾ ਸਣਾਉਣ ਦੇ ਵਿੱਰੋਧ ਵਿੱਚ ਸਾਂਝ ਕਂੇਦਰ ਭਾਈ ਰੂਪਾ ਨੂੰ ਕੀਤਾ ਅੱਗ ਹਵਾਲੇ

ਭਾਈ ਰੂਪਾ, 25 ਅਗਸਤ (ਜਸਪਾਲ ਸਿੰਘ)- ਪੰਜਾਬ ਹਰਿਆਣਾ ਹਾਈਕਰੋਟ ਵੱਲੋਂ ਸੰਤ ਗੁਰਮੀਤ ਰਾਮ ਰਹੀਮ ਨੂੰ ਸ਼ਜਾ ਸੁਣਾਉਣ ਦੇ ਵਿਰੋਧ ਵਿਚ ਪਿੰਡ ਭਾਈ ਰੂਪਾ ਵਿੱਚ ਬਾਦਲ ਸਰਕਾਰ ਵੱਲੋਂ ਬਣਾਏ ਗਏ ਸਾਂਝ ਕਂੇਦਰ ਨੂੰ ਸਰਾਰਤੀ ਅਨਸਰਾਂ ਵੱਲਂੋ ਸਾਂਝ ਕਂੇਦਰ ਦੇ ਪਿਛਲੇ ਪਾਸੇ ਦੀ ਵਾਰੀ ਤੋੜ ਕੇ ਸ਼ੀਸ਼ਾ ਭੰਨ ਕੇ ਪੈਟਰੋਲ ਦੀ ਬੋਤਲ ਸੁੱਟ ਕੇ ਅੱਗ ਹਵਾਲੇ ਕਰ ਦਿੱਤਾ ਜਿਸ ਵਿਚ ਸਾਂਝ ਕਂੇਦਰ ਦਾ ਸਾਰਾ ਲੋਕਾ ਦਾ ਪਿਆ ਰਿਕਾਰਡ ਅਤੇ ਫੋਟੋ ਸਟੇਟ ਮਸ਼ੀਨਾਂ ਅਤੇ 4 ਕੰਪਿਊਟਰ,ਪਰੈਂਨਟਰ, ਸਕੈਨਿੰਗ ਮਸ਼ੀਨਾਂ ਆਦਿ ਸਾੜ ਕੇ ਸੁਆਹ ਕਰ ਦਿੱਤਾ।ਫਾਇਰਵਗਰੇਡ ਗੱਡੀ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾ ਲਿਆ। ਪਰ ਫੇਰ ਵੀ 80 ਫੀਸਦੀ ਸਮਾਨ ਸੜ ਗਿਆ।ਡੀ, ਐਸ ਪੀ ਫੂਲ ਜਸਵਿੰਦਰ ਸਿੰਘ ਚਹਿਲ ਅਤੇ ਉਹਨਾ ਨਾਲ ਐਸ ਐਚ ਓ ਭੁਪਿੰਦਰ ਸਿੰਘ ਅਤੇ ਉਹਨਾਂ ਭਾਰੀ ਮਾਤਰਾ ਵਿੱਚ ਪੁਲਿਸ ਅਧਿਕਾਰੀ ਵੀ ਹਾਜ਼ਿਰ ਹੋਏ।

Send this to a friend