1ਮਹੀਨੇ ’ਚ ਹੀ ਦਿੱਸਣ ਲੱਗੇ ਜੀ.ਐ¤ਸ.ਟੀ. ਦੇ ਫਾਇਦੇ : ਪ੍ਰਧਾਨ ਮੰਤਰੀ ਦਾ ਦਾਅਵਾ

ਅਗਸਤ ਕ੍ਰਾਂਤੀ ਦਾ ਮਹੀਨਾ : ‘ਮਨ ਕੀ ਬਾਤ’ ’ਚ ਬੋਲੇ ਸ਼੍ਰੀ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 34ਵੀਂ ਵਾਰ ਦੇਸ਼ਵਾਸੀਆਂ ਨਾਲ ਆਪਣੇ ‘ਮਨ ਕੀ ਬਾਤ’ ਕੀਤੀ।ਉਨ੍ਹਾਂ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ‘ਚ ਵਾਤਾਵਰਣ ‘ਚ ਤਬਦੀਲੀ ਦਾ ਜ਼ਿਕਰ ਕਰਦੇ ਹੋਏ ਕੀਤੀ।ਪ੍ਰਧਾਨ ਮੰਤਰੀ ਨੇ ਇਸ ਦੌਰਾਨ ਦਾਅਵਾ ਕੀਤਾ ਕਿ ਇਸ ਮਹੀਨੇ ਲਾਗੂ ਕੀਤੀ ਗਈ ਨਵੀਂ ਟੈਕਸ ਪ੍ਰਣਾਲੀ ਜੀਐਸਟੀ ਨਾਲ ਦੇਸ਼ ਦੀ ਆਰਥਿਕ ਸਥਿਤੀ ਨੂੰ ਕਾਫੀ ਲਾਭ ਮਿਲਿਆ ਹੈ।ਗਰੀਬਾਂ ਦੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੀ.ਐ¤ਸ.ਟੀ. ਨੂੰ ਲਾਗੂ ਹੋਏ ਕਰੀਬ ਇਕ ਮਹੀਨਾ ਹੋਇਆ ਹੈ ਅਤੇ ਉਸ ਦੇ ਫਾਇਦੇ ਦਿ¤ਸਣ ਲ¤ਗੇ ਹਨ। ਜ਼ਿਕਰਯੋਗ ਹੈ ਕਿ ਪੀ.ਐ¤ਮ. ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਆਕਾਸ਼ਵਾਣੀ ਅਤੇ ਦੂਰਦਰਸ਼ਨ ਰਾਹੀਂ ਆਪਣੀ ‘ਮਨ ਕੀ ਬਾਤ’ ਲੋਕਾਂ ਤ¤ਕ ਪਹੁੰਚਾਉਂਦੇ ਹਨ। ਇਸ ਪ੍ਰੋਗਰਾਮ ’ਚ ਉਹ ਦੇਸ਼ ਨਾਲ ਜੁੜੇ ਮੁ¤ਦੇ ਅਤੇ ਸਮ¤ਸਿਆਵਾਂ ’ਤੇ ਵਿਚਾਰ ਸਾਂਝਾ ਕਰਦੇ ਹਨ ਅਤੇ ਲੋਕਾਂ ਤੋਂ ਵੀ ਸੁਝਾਅ ਮੰਗਦੇ ਹਨ।‘ਮਨ ਕੀ ਬਾਤ’ ਪ੍ਰੋਗਰਾਮ ਪ੍ਰਧਾਨ ਮੰਤਰੀ ਦਫ਼ਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਡੀ.ਡੀ. ਨਿਊਜ਼ ਦੇ ਯੂ-ਟਿਊਬ ਚੈਨਲਾਂ ’ਤੇ ਵੀ ਇਹ ਪ੍ਰਸਾਰਿਤ ਹੁੰਦਾ ਹੈ। ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਖੇਤਰੀ ਭਾਸ਼ਾਵਾਂ ’ਚ ਵੀ
ਇਸ ਦਾ ਪ੍ਰਸਾਰਣ ਆਕਾਸ਼ਵਾਣੀ ਨਾਲ ਕੀਤਾ ਜਾਂਦਾ ਹੈ। ਪੀ.ਐ¤ਮ. ਮੋਦੀ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 3 ਅਕਤੂਬਰ 2014 ਨੂੰ ਹੋਈ ਸੀ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿ¤ਚ ਕਿਸਾਨਾਂ , ਹੜ੍ਹ , ਜੀਐਸਟੀ , 15 ਅਗਸਤ ਸਮੇਤ ਤਮਾਮ ਗ¤ਲਾਂ ਦਾ ਜਿਕਰ ਕੀਤਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਵਾਰ 15 ਅਗਸਤ ਨੂੰ ਆਪਣੇ ਭਾਸ਼ਣ ਨੂੰ ਛੋਟਾ ਰ¤ਖਣ ਦੀ ਕੋਸ਼ਿਸ਼ ਕਰਨਗੇ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ , ਇਸ ਸਾਲ ਭਾਰਤ ਛ¤ਡੋ ਅੰਦੋਲਨ ਦੇ 75 ਸਾਲ ਪੂਰੇ ਹੋ ਰਹੇ ਹਨ। ਅਗਸਤ ਦੇ ਮਹੀਨੇ ਨੂੰ ਕ੍ਰਾਂਤੀ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਅਗਸਤ ਮਹੀਨੇ ਵਿ¤ਚ ਸਾਨੂੰ ਕਈ ਸੰਕਲਪ ਕਰਨੇ ਹਨ। ਇਹ ਸੰਕਲਪ ਆਤੰਕਵਾਦ , ਜਾਤੀਵਾਦ , ਗੰਦਗੀ ਆਦਿ ਨੂੰ ਭਾਰਤ ਤੋਂ ਦੂਰ ਕਰਨ ਦਾ ਹੈ। ਸ਼੍ਰੀ ਮੋਦੀ ਨੇ ਦ¤ਸਿਆ ਕਿ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਦੇਸ਼ ਦੇ ਹਰ ਕੋਨੇ ਚੋਂ ਮੈਨੂੰ ਸੁਝਾਅ ਮਿਲਦੇ ਹਨ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਇਸ ਸਾਲ ਵੀ ਮੈਂ ਕਹਿੰਦਾ ਹਾਂ ਕਿ ਜਨਤਾ ਮੈਨੂੰ ਸੁਝਾਅ ਭੇਜੇ।ਮੋਦੀ ਨੇ ਕਿਹਾ , ਇਸ ਵਾਰ 15 ਅਗਸਤ ਨੂੰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ 40 – 50 ਮਿੰਟ ਦਾ ਛੋਟਾ ਭਾਸ਼ਣ ਦੇਵਾਂ।ਸ਼੍ਰੀ ਮੋਦੀ ਨੇ ਕਿਹਾ ਕਿ ਮਹਿਲਾ ਕ੍ਰਿਕੇਟ ਟੀਮ ਦੀਆਂ ਬੇਟੀਆਂ ਵਿਸ਼ਵ ਕ¤ਪ ਫਾਇਨਲ ਵਿ¤ਚ ਸਫਲ ਨਹੀਂ ਹੋ ਪਾਈਆਂ ਤਾਂ ਸਵਾ ਸੌ ਕਰੋੜ ਲੋਕਾਂ ਨੇ ਹਾਰ ਨੂੰ ਆਪਣੇ ਮੋਡੇ ਉ¤ਤੇ ਰ¤ਖ ਲਿਆ, ਇਸਦੀ ਬਹੁਤ ਖੁਸ਼ੀ ਹੋਈ।ਪੀਐਮ ਮੋਦੀ ਨੇ 2017 ਤੋਂ 2022 ਨੂੰ ਸੰਕਲਪ ਸਿ¤ਧਿ ਦਾ ਸਾਲ ਦ¤ਸਿਆ। 2017 ਵਿ¤ਚ ਸੰਕਲਪ ਦਿਨ ਮਨਾਇਆ ਤਾਂ ਨਿਸ਼ਚਿਤ ਤੌਰ ਉ¤ਤੇ 2022 ਵਿ¤ਚ ਸਫਲਤਾ ਮਿਲੇਗੀ।

Send this to a friend