ਮੂਨਕ, 14 ਜੂਨ (ਕਲਵੰਤ ਸਿੰਘ ਦਹਲਾ)-ਸਿਖ ਦਾ ਘਰ ਧਰਮ ਦੀ ਪਾਠਸਾਲਾ ਹਵ। ਜਿਥ ਮਨਖ ਧਰਮ ਦੀ ਸਿਖਿਆਂ ਦਾ ਉਪਦਸ, ਸੰਦਸ ਲੈ ਕ ਆਪਣਾ ਅਚਾਰ,ਵਿਹਾਰ ਧਰਮ ਦ ਅਨਕੂਲ ਕਰ ਸਕ।ਧਰਮ ਮਨਖ ਦੀਆਂ ਗਲਾ ਵਿਚ ਹੀ ਨਹੀ ਬਲਕਿ ਉਸ ਦੀ ਕਹਿਣੀ ਕਰਣੀ ਵਿਚ ਵੀ ਡਲ-ਡਲ ਪੈਂਦਾ , ਇਹਨਾਂ ਵਿਚਾਰਾ ਦੀ ਸਾਝ ਭਾਈ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦ ਪ੍ਰਧਾਨ ਜਗਮਲ ਸਿਂਘ ਛਾਜਲਾ ਅਕਾਲੀ ਫੂਲਾ ਸਿਂਘ ਜੀ ਜਨਮ ਅਸਥਾਨ ਦਹਲਾ ਸੀਹਾਂ ਵਿਖ ਚਅਰਮੈਨ ਜਸਪਾਲ ਸਿਘ ਦ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਜਕ ਸਮਂ ਵਿਚ ਨਵੀਂ ਪੀੜ੍ਹੀ ਸਿੱਖੀ ਅਤ ਸਿੱਖ ਵਿਰਸ ਤ ਦੂਰ ਹ ਰਹੀ ਹੈ ਜ ਕਿ ਅਤਿ ਚਿੰਤਾਜਨਕ ਵਿਸ਼ਾ ਹੈ ਉਹਨਾ ਕਿਹਾ ਕਿ ਸਾਨੂੰ ਗਰੂ ਨਾਨਕ ਮਿਸ਼ਨ ਤ ਚੱਲਣ ਦੀ ਜ਼ਰੂਰਤ ਹੈ ਸਿੱਖ ਵਿਰਸ ਨੂੰ ਜਣਨ ਲਈ ਪਾਠਸ਼ਲਾਵਾਂ ਦੀ ਬਹਤ ਹੀ ਜ਼ਰੂਰਤ ਹੈ ਸਾਨੂੰ ਚਾਹੀਦਾ ਹੈ ਕਿ ਹਰ ਇਕ ਗਰੂਘਰ ਵਿਚ ਇਕ ਪਾਠਸ਼ਾਲਾ ਬਣਨੀ ਚਾਹਿਦੀ ਹੈ ਤਾਂ ਕਿ ਸਾਰ ਬੱਚਿਆਂ ਨੂੰ ਸਿੱਖੀ ਅਤ ਸਿੱਖ ਵਿਰਸ ਅਤ ਬਾਣੀ ਬਾਣ ਦੀ ਪੂਰੀ ਜਾਣਕਾਰੀ ਦ ਸਕੀਏ ਇਸ ਸਮ ਸਭਾ ਪ੍ਰਚਾਰਕ ਸਕੱਤਰ ਹਰਪ੍ਰੀਤ ਸਿੰਘ ਦਦਡਾ , ਸਬਾ ਸਕੱਤਰ ਗਰਚਰਨ ਸਿੰਘ ਸਨਾਮ, ਗਰਪ੍ਰੀਤ ਸਿੰਘ ਜਗਦਵ ਸਿਂਘ, ਹਰਜਿੰਦਰ ਸਿੰਘ ਵੀ ਮਜੂਦ ਸਨ।