ਜੀ. ਐਨ. ਕਾਲਜ ਆਫ਼ ਐਜੂਕਸ਼ਨ ਪਟਿਆਲਾ ਦ ਸ਼ਾਨਦਾਰ ਨਤੀਜ

image ਪਟਿਆਲਾ, 14 ਜੂਨ (ਪੰਜਾਬ ਟਾਇਮਜ਼ ਬਿਊਰ)-ਇਸ ਸਾਲ ਵੀ ਆਏ ਜੀ ਐਨ ਕਾਲਜ਼ ਆਫ ਐਜਕਸ਼ਨ, ਪਟਿਆਲਾ ਦ ਵਧੀਆਂ ਨਤੀਜ। ਬੀ.ਐਡ ਦਾ ਨਤੀਜਾ ਘਸ਼ਤ ਹਇਆ ਤਾਂ ਜੀ ਐਨ ਕਾਲਜ ਆਫ ਐਜਕਸ਼ਨ ਦੀਆਂ ਬੀ.ਐਡ ਦੀਆਂ ਵਿਦਿਆਰਥਣਾਂ ਦਾ 100% ਨਤੀਜਾ ਰਿਹਾ ਅਤ  ਜਿਨ੍ਹਾਂ ਵਿਚ ਬਹਤ ਸਾਰੀਆਂ ਵਿਦਿਆਰਥਣਾਂ ਤਾਂ ਪ੍ਰਾਪਤ ਕੀਤ  80 ਤ  85% ਤੱਕ ਅੰਕ। ਬੀ.ਐਡ ਦੀ ਵਿਦਿਆਰਥਣ ਦੀਪਾਕਸ਼ੀ ਕਲਿਆਣ ਨ 85%, ਜਗਪ੍ਰੀਤ ਸ਼ਰਮਾ, ਪਨਮ ਧਵਨ, ਅਮਿਤ ਕਰ, ਪਰਮਿੰਦਰ ਕ ਰ ਅਤ ਪਿ ੰਕੀ ਨ ਪ੍ਰਾਪਤ ਕੀਤ 80% ਅੰਕ। ਪਟਿਆਲਾ ਸ਼ਹਿਰ ਵਿਚ 2013 ਵਿਚ ਸ਼ਰੂ ਹਇਆ ਜੀ ਐਨ ਗਰਲਜ਼ ਕਾਲਜ਼, ਪਟਿਆਲਾ ਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤ ਮਾਨਤਾ ਪ੍ਰਾਪਤ ਹੈ ਅਤ ਯੂਨੀਵਰਸਿਟੀ ਦਾ ਕੰਪ ਜਿੰਟ ਕੈਪਸ ਵੀ ਹੈ ਹਣ ਚੰਗ ਨਤੀਜਿਆਂ ਅਤ ਲਗਾਤਰ ਵਿਕਾਸ ਕਾਰਨ ਅਕਾਦਮਿਕ ਹਲਕਿਆਂ ਵਿਚ ਆਪਣਾ ਯਗ ਨਾਮ ਬਣਾ ਚਕਿਆ ਹੈ। ਰਾਸ਼ਟਰੀ ਅਤ  ਸਥਾਨਕ ਪਧਰ ਤ  ‘ਬਟੀ ਪੜਾਓ, ਬਟੀ ਬਚਾਓ‘ ਦਾ ਅਮਲ ਵਿਹਾਰਕ ਰੂਪ ਵਿਚ ਸਾਹਮਣ ਲਿਆਉਣ ਲਈ ਇਸ ਕਾਲਜ਼ ਦੀ ਸ਼ੂਰਆਤ ਕੀਤੀ ਗਈ ਸੀ। ਕਾਲਜ਼ ਦੀ ਸ਼ਰੂਆਤ ਕਰਨ ਵਾਲੀਆਂ ਸ਼ਖਸ਼ੀਅਤਾਂ ਵਿਚ ਯੂਨੀਵਰਸਿਟੀ ਦ ਪ੍ਰਫੈਸਰ, ਫਜੀ ਅਫਸਰ ਅਤ ਸਮਾਜ ਭਲਾਈ ਦਾ ਕੰਮ ਕਰਨ ਵਾਲ  ਵਿਅਕਤੀਆਂ ਨ ਸਵਾ ਸਸਾਇਟੀ ਬਣਾਈ ਅਤ ਮੂਲ ਭਾਵ ਸ ਵਾ ਲਈ ਹੀ ਇਸ ਕਾਲਜ਼ ਦੀ ਸ਼ ਰੂਆਤ ਕੀਤੀ। ਕਾਲਜ਼ ਦੀ ਪਿੰ੍ਰਸੀਪਲ ਡਾਂ ਹਰਪ੍ਰੀਤ ਕਰ ਅਨਸਾਰ ਕਾਲਜ ਵਿਚ 10+2 ਆਰਟਸ ਅਤ  ਕਾਮਰਸ, ਬੀ.ਕਾਮ, ਬੀਏ, ਬੀ.ਐਸ.ਸੀ ਮੈਥ, ਬੀਬੀਏ, ਐਮ ਕਾਮ, ਪੀ ਜੀ ਡਿਪਲਮਾਂ ਇਨ ਬ ੈਂਕਿੰਗ ਐਂਡ ਇੰਸ਼ ਰੈਂਸ ਅਤ  ਬੀ.ਐਡ ਦ ਵਿਸ਼ ਚਲਾਏ ਜਾ ਰਹ ਹਨ। ਇਹ ਗਲ ਜਿਕਰ ਯਗ ਹੈ ਕਿ ਬ ਰਡ ਦੀ ਸਲਾਨਾ ਪ੍ਰੀਖਿਆ ਵਿਚ 10+2 ਕਾਮਰਸ ਦਾ ਨਤੀਜਾ 100% ਰਿਹਾ ਹੈ। ਕਾਲਜ਼ ਦ ਚਅਰਮੈਨ ਡਾ.ਸਤਿਨਾਮ ਸਿੰਘ ਸ ੰਧੂ ਨ ਕਿਹਾ ਕਿ ਸਾਡਾ ਮਕਸਦ ਲੜਕੀਆਂ ਦੀ ਸਿਖਿਆ ਨੂੰ ਹਰ ਜਰੂਰਤਮੰਦ ਕਲ ਪਹੁੰਚਾਣਾ ਹੈ। ਇਸ ਕਾਰਨ ਹੀ ਕਾਲਜ਼ ਵਿਚ ਪੜ੍ਹਣ ਵਾਲੀਆਂ 150 ਲੜਕੀਆਂ ਜ ਤਕਰੀਬਨ 550ਕਿਲ ਮੀਟਰ ਤ ਕ ਦਾ ਸਫਰ ਤਹਿ ਕਰਕ ਆਉਦੀਆਂ ਹਨ, ਕਾਲਜ ਵਲ  ਉਨ੍ਹਾਂ ਨੂ ੰ ਬ ਸ ਦੀ ਸਹਲਤ ਮਫਤ ਦਿਤੀ ਜਾਂਦੀ ਹੈ। ਇਹ ਸਹਲਤ ਵਿਚ ਇਸ ਸਾਲ ਵੀ ਪਹਿਲ ਬੱਚਿਆਂ ਦ ਨਾਲ ਇਸ ਸਾਲ ਵੀ ਪ ਜਾਹ ਬੱਚਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਾਲ 200ਵਿਦਿਆਰਥੀ ਇਸ ਸਹਲਤ ਦਾ ਲਾਭ ਲੈ ਸਕਣਗ। ਵਿਦਿਆਰਥਣਾਂ ਨੂੰ ਸਸਤ ਰਟ ਤ ਹਸਟਲ ਪ ੍ਰਦਾਨ ਕੀਤਾ ਜਾਂਦਾ ਹੈ। ਇਥ ਸਿਟੀ ਹਸਟਲ ਜ ਕਿ ਪਟਿਆਲਾ ਸ਼ਹਿਰ ਵਿਚ ਹੈ ਉਹ 3000/-ਰ ਪਏ ਮਹੀਨ ਵਿਚ ਖਾਣ ਸਮਤ ਦਿਤਾ ਜਾਂਦਾ ਹੈ।ਕਾਲਜ ਦਾ ਉਦਸ਼ ਸਿਰਫ ਡਿਗਰੀ ਪ ੍ਰਦਾਨ ਕਰਨਾ ਨਹੀਂ ਹੈ ਬਲਕਿ ਹਰ ਵਰਗ, ਧਰਮ ਅਤ ਫਿਰਕ ਦ ਵਿਦਿਆਰਥੀ ਨੂ ੰ ਪੜ੍ਹਾਈ ਵਿਚ ਸਮਾਨ ਮਕਾ ਦ ਕ ਉਸਦੀ ਸਖਸ਼ੀਅਤ ਦਾ ਵਿਕਾਸ ਕਰਨਾ ਹੈ।ਉਮੀਦ ਹੈ ਕਿ ਇਸ ਇਲਾਕ ਦੀਆਂ ਇਲਾਕ ਦੀਆਂ ਬ ਚੀਆਂ ਇਸ ਸਹਲਤ ਦਾ ਲਾਭ ਲੈਣਗੀਆਂ।

Send this to a friend