ਰਾਮਾਂ ਮੰਡੀ, 14 ਜੂਨ (ਰਜਿੰਦਰ ਕਾਂਸਲ)-ਭਾਰਤੀ ਕਿਸਾਨ ਯਨੀਅਨ ਵਲ ਰੱਖੀ ਦਿੱਲੀ ਦ ਜੰਤਰ ਮੰਤਰ ਰਡ ਤ ਰਾਸਟਰੀ ਕਿਸਾਨ ਮਹਾਪੰਚਾਇਤ ਵਿੱਚ ਪਹੁੰਚਣ ਲਈ ਅੱਜ ਇਥ ਸੈਕੜ ਕਿਸਾਨਾਂ ਦਾ ਜਥਾ ਭਾਰਤੀ ਕਿਸਾਨ ਯੂਨੀਅਨ ਲੱਖਵਾਲ ਦ ਸੂਬਾ ਸਕੱਤਰ ਜਨਰਲ ਰਾਮਕਰਨ ਰਾਮਾਂ ਦੀ ਅਗਵਾਈ ਹਠ ਰਲ ਗੱਡੀ ਰਾਹੀ ਦਿੱਲੀ ਰਵਾਨਾ ਹਇਆ। ਰਵਾਨਾ ਹਣ ਸਮੇਂ ਭਾਰਤੀ ਕਿਸਾਨ ਯਨੀਅਨ ਲੱਖਵਾਲ ਦ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਨ ਦੱਸਿਆ ਕਿ ਪੰਜਾਬ ਵਿੱਚ ਕਰੀਬ 5000 ਹਜਾਰ ਕਿਸਾਨ ਰਲ ਗੱਡੀ ਰਾਹੀ ਅੱਜ ਦਿੱਲੀ ਰਵਾਨਾ ਹਣਗ ਤ 15 ਜੂਨ ਨੂੰ ਦਿੱਲੀ ਦ ਗਰਦਵਾਰਾ ਬੰਗਲਾ ਸਾਹਿਬ ਵਿੱਚ ਇਕੱਠ ਹਣਗ ਤ ਕਰੀਬ 10 ਵਜ ਯੂਨੀਅਨ ਦ ਸਬਾ ਸੀਨੀਅਰ ਮੀਤ ਪ੍ਰਧਾਨ ਸ਼ਮਸਰ ਸਿੰਘ ਘੜੂੰਆਂ ਦੀ ਅਗਵਾਈ ਹਠ ਜੰਤਰ-ਮੰਤਰ ਰਡ ਨੂੰ ਕੂਚ ਕਰਨਗ । ਦਿੱਲੀ ਦੀਆਂ ਸ਼ੜਕਾਂ ਤ ਕਦਰ ਸਰਕਾਰ ਖਿਲਾਫ ਨਾਅਰਬਾਜੀ ਕਰਦ ਰਹਿਣਗ ।ਉਨਾਂ ਦੱਸਿਆਂ ਕਿ ਇਸ ਪੰਚਾਇਤ ਵਿੱਚ ਪੰਜਾਬ,ਹਰਿਆਣਾ,ਰਾਜਸਥਾਨ, ਯੂ.ਪੀ,ਮੱਧਪ੍ਰਦਸ, ਮਹਾਰਾਸਟਰ, ਉਤਰਾਖੰਡ ਆਦਿ 16 ਸੂਬਿਆਂ ਦ ਕਿਸਾਨ ਸਿਕਰਤ ਕਰਨਗ ।ਕਿਸਾਨ ਮਹਾਪੰਚਾਇਤ ਦੀ ਅਗਵਾਈ ਰਾਸਟਰੀ ਬਲਾਰ ਚਧਰੀ ਰਾਕਸ ਟਿਕੈਤ ਤ ਯੂਧਵੀਰ ਸਿੰਘ ਦਿੱਲੀ ਕਰਨਗ। ਇਸ ਸਮ ਉਨਾਂ ਨਾਲ ਯਨੀਅਨ ਦ ਜਿਲਾਂ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਨਰਲ ਸਕੱਤਰ ਸਰੂਪ ਸਿੰਘ ਸਿੱਧੂ, ਮਾਘੀ ਸਿੰਘ ਗਾਟਵਾਲੀ, ਜਗਜੀਤ ਸਿੰਘ ਗਰੂਸਰ, ਗਰਜੰਟ ਸਿੰਘ ਰਾਈਆਂ, ਮਲਕੀਤ ਸਿੰਘ ਸੰਦਹਾ, ਆਦਿ ਕਿਸਾਨ ਆਗੂਆਂ ਤ ਇਲਾਵਾ ਕਿਸਾਨ ਮਜੂਦ ਸਨ ।