ਭਾਰਤ ਸਰਕਾਰ ਫ਼ੌਜ ਦੀ ਕਾਰਵਾਈ ਦਾ ਸਮਰਥਨ ਕਰਦੀ ਹੈ : ਜੇਤਲੀ

image ਨਵੀਂ ਦਿੱਲੀ- ਭਾਰਤੀ ਫ਼ੌਜ ਵੱਲੋਂ ਪਾਕਿਸਤਾਨੀ ਚੌਂਕੀਆਂ ’ਤੇ ਕੀਤੇ ਗਏ ਹਮਲਿਆਂ ’ਤੇ ਬੋਲਦਿਆਂ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਸਰਹੱਦ ਨੇੜੇ ਫ਼ੌਜ ਦੀ ਇਸ ਕਾਰਵਾਈ ਦਾ ਸਮਰਥਨ ਕਰਦੀ ਹੈ।

Send this to a friend