ਇਸਲਾਮਾਬਾਦ- ਪਾਕਿਸਤਾਨੀ ਫ਼ੌਜ ਨੇ ਭਾਰਤ ਵੱਲੋਂ ਉਸ ਦੀਆਂ ਚੌਂਕੀਆਂ ‘ਤੇ ਕੀਤੇ ਗਏ ਹਮਲਿਆਂ ਦੀਆਂ ਖ਼ਬਰਾਂ ਦਾ ਖੰਡਨ ਕਰਦਿਆ ਕਿਹਾ ਕਿ ਉਸ ਦੀਆਂ ਚੌਂਕੀਆਂ ‘ਤੇ ਕੋਈ ਹਮਲਾ ਨਹੀ ਹੋਇਆ ਹੈ।