Skip to content
Independent perspectives. Global stories.
BREAKING

ਭਾਰਤ ਅਤੇ ਤੁਰਕੀ ਵਿਚਾਲੇ ਮਜ਼ਬੂਤ ਆਰਥਿਕ ਸਬੰਧ : ਮੋਦੀ

Share this story

image ਨਵੀਂ ਦਿੱਲੀ, 1 ਮਈ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਤੁਰਕੀ ਵਿਚਾਲੇ ਮਜਬੂਤ ਆਰਥਿਕ ਸਬੰਧ ਹਨ। ਅੱਜ ਇਥੇ ਭਾਰਤ-ਤੁਰਕੀ ਬਿਜਨਸ ਫੋਰਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਤੁਰਕੀ ਦੇ ਲੋਕਾਂ ਦੇ ਮਨ ਵਿਚ ਇਕ ਦੂਸਰੇ ਦੇ ਪ੍ਰਤੀ ਸਦਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਦੋਨੋਂ ਦੇਸ਼ ਦੁਨੀਆ ਦੀ 20 ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਤੁਰਕੀ ਦਾ ਸੈਰ ਸਪਾਟਾ ਖੇਤਰ ਦੁਨੀਆ ਭਰ ਵਿਚ ਪ੍ਰਸਿੱਧ ਹੈ।

WRITTEN BY