Skip to content
Independent perspectives. Global stories.
BREAKING

ਕਸ਼ਮੀਰ: ਕੈਸ਼ ਵੈਨ ’ਤੇ ਅੱਤਵਾਦੀ ਹਮਲਾ-6 ਪੁਲਿਸ ਕਰਮਚਾਰੀ ਸ਼ਹੀਦ

Share this story

image ਜੰਮੂ- ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਕੈਸ਼ ਵੈਨ ‘ਤੇ ਅੱਤਵਾਦੀ ਹਮਲਾ ਕਰਕੇ ਛੇ ਪੁਲਿਸ ਜਵਾਨ ਸ਼ਹੀਦ ਕਰ ਦਿੱਤੇ। ਅੱਤਵਾਦੀਆਂ ਨੇ ਪਹਿਲੇ ਪੁਲਸ ਕਰਮਚਾਰੀਆਂ ਦੇ ਹਥਿਆਰ ਖੋਹ ਲਏ ਅਤੇ ਫਿਰ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ 6 ਪੁਲਸ ਕਰਮਚਾਰੀ ਸ਼ਹੀਦ ਹੋ ਗਏੇ।ਇਕ ਸੁਰੱਖਿਆ ਗਾਰਡ ਮਾਰ ਦਿੱਤਾ ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਤਵਾਦੀਆਂ ਨੇ ਇਹ ਹਮਲਾ ਵੈਨ ਵਿੱਚੋਂ ਕੈਸ਼ ਲੁੱਟਣ ਲਈ ਕੀਤਾ ਸੀ, ਪ੍ਰੰਤੂ ਉਹ ਪੁਲਿਸ ਦੇ ਜਵਾਨਾਂ ਦੀ ਬਹਾਦਰੀ ਕਾਰਨ ਕੈਸ਼ ਨਹੀਂ ਲੁੱਟ ਸਕੇ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

WRITTEN BY