Skip to content
Independent perspectives. Global stories.
BREAKING

ਪੰਜਾਬ ਰਾਜ ਸੂਚਨਾ ਕਮਸ਼ਿਨ ਵ¤ਲੋਂ 17 ਅਤੇ 18 ਨੂੰ ਸੁਣੇ ਜਾਣ ਵਾਲੇ ਕੇਸਾਂ ਦੀ ਸੁਣਵਾਈ ਮੁਲਤਵੀ

Share this story

ਚੰਡੀਗੜ੍ਹ, 11 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਰਾਜ ਸੂਚਨਾ ਕਮਸ਼ਿਨ ਵੱਲੋਂ 17 ਅਤੇ 18 ਅਪ੍ਰੈਲ ਨੂੰ ਹੋਣ ਵਾਲੀ ਕੇਸਾਂ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ।ਸੂਚਨਾ ਕਸ਼ਮਿਨ ਦਾ ਮੌਜੂਦਾ ਦਫਤਰ ਪੰਜਾਬ ਰੈਡ ਕਰਾਸ ਭਵਨ ਨਜਦੀਕ ਰੋਜ ਗਾਰਡਨ ਮ¤ਧਿਆ ਮਾਰਗ ਸੈਕਟਰ 16 ਚੰਡੀਗੜ੍ਹ ਵਿਖੇ ਤਬਦੀਲ ਕੀਤਾ ਜਾ ਰਹਾ ਹੈ ਜਿਸ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਕਮਸ਼ਿਨ ਕੇਸਾਂ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ।

WRITTEN BY