Skip to content
Independent perspectives. Global stories.
BREAKING

ਸਿਹਤ ਮੰਤਰੀ ਵੱਲੋਂ ਸਮੂਹ ਨਸ਼ਾ-ਛੂਡਾਊ ਕੇਂਦਰਾਂ ਦੀ ਜਾਂਚ ਦੇ ਹੁਕਮ

Share this story

ਚੰਡੀਗੜ•, 11 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵਲੋਂ ਇਕ ਆਦੇਸ਼ ਜਾਰੀ ਕਰਦਿਆਂ ਸਿਵਲ ਸਰਜਨਾਂ ਨੂੰ ਸਮੂਹ ਨਸ਼ਾ-ਛੂਡਾਊ ਅਤੇ ਮੁ¤ੜ ਵਸੇਬਾ ਕੇਂਦਰਾਂ ਦੀ ਜਾਂਚ ਕਰਨ ਦੇ ਹੁਕਮ ਦਿ¤ਤੇ ਹਨ ਜਿਸ ਅਧੀਨ ਇਨ•ਾਂ ਕੇਂਦਰਾਂ ਦੀ ਕਾਰਗੁਜ਼ਾਰੀ ਅਤੇ ਕਮੀਆਂ ਦਾ ਨਿਰੀਖਣ ਕੀਤਾ ਜਾਵੇਗਾ ਜਾਂਚ  ਉਪਰੰਤ ਸਿਵਲ ਸਰਜਨਾਂ ਨੂੰ ਇਨ•ਾਂ ਕੇਂਦਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਹੁੰਦੀਆਂ ਬੇਨਿਯਮੀਆਂ ਅਤੇ ਇਨ•ਾਂ ਨੂੰ ਦੂਰ ਕਰਨ ਸਬੰਧੀ ਸੁਝਾਵਾਂ ਬਾਰੇ ਵਿਸਤਾਰਤ ਰਿਪੋਰਟ ਪੇਸ਼ ਕਰਨ ਲਈ ਆਦੇਸ਼ ਵੀ ਦਿ¤ਤੇ ਗਏ ਹਨ।

WRITTEN BY