Skip to content
Independent perspectives. Global stories.
BREAKING

ਨੋਟਬੰਦੀ ਦੌਰਾਨ ਪ੍ਰਾਪਤ ਹੋਏ ਕਾਲੇ ਧਨ ਨੂੰ ਜਨਤਾ ਅੱਗੇ ਪੇਸ਼ ਕਰੇ ਮੋਦੀ ਸਰਕਾਰ: ਬਨੀ ਚਹਿਲ, ਗੁਰਪ੍ਰੀਤ ਮਾਜਰੀ

Share this story

ਸਮਾਣਾ, 28 ਫਰਵਰੀ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਯੂਥ ਐਂਡ ਸਪੋਰਟਸ ਸੈ¤ਲ ਪੰਜਾਬ ਦੇ ਚੇਅਰਮੈਂਨ ਸੰਜੇ ਇੰਦਰ ਸਿੰਘ ਬਨੀ ਚਹਿਲ ਅਤੇ ਜ਼ਿਲ੍ਹੇ ਦੇ ਚੇਅਰਮੈਂਨ ਗੁਰਪ੍ਰੀਤ ਸਿੰਘ ਮਾਜਰੀ ਨੇ ਸਾਂਝੇ ਬਿਆਨ ’ਚ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਨੋਟਬੰਦੀ ਕਾਰਨ ਆਮ ਜਨਤਾ ਨੂੰ ਹੋ ਰਹੀਆ ਸਮੱਸਿਆਵਾਂ ਲਈ ਪੂਰਨ ਤੌਰ ਤੇ ਜਿੰਮਵਾਰ ਹੈ ਉਨ੍ਹਾਂ ਕਿਹਾ ਕਿ ਕਿਸਾਨ, ਵਪਾਰੀ ਅਤੇ ਛੋਟੇ ਦੁਕਾਨਦਾਰ ਬੈਂਕਾਂ ਦੇ ਬਾਹਰ ਲਾਈਨਾਂ ਵਿਚ ਖੜ੍ਹੇ ਰਹੇ ਜਿਸ ਕਾਰਨ ਉਨ੍ਹਾਂ ਦਾ ਵਪਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਮੋਦੀ ਨੂੰ ਉਨ੍ਹਾਂ ਦੇ ਸ਼ਬਦਾ ਨੋਟਬੰਦੀ ਕਾਰਨ ਕਾਲੇ ਧਨ ਵਾਲਿਆ ਦੀ ਰਾਤਾਂ ਦੀ ਨੀਦ ਉ¤ਡ ਜਾਵੇਗੀ ਨੂੰ ਯਾਦ ਕਰਾਉਂਦਿਆਂ ਉਨ੍ਹਾ ਕਿਹਾ ਕਿ ਤਿੰਨ ਮਹੀਨਿਆ ਦਾ ਸਮਾਂ ਹੋਣ ਵਾਲਾ ਹੈ ਹੁਣ ਮੋਦੀ ਸਰਕਾਰ ਬਰਾਮਦ ਕਾਲੇ ਧਨ ਨੂੰ ਦੇਸ਼ ਵਾਸੀਆ ਅੱਗੇ ਪੇਸ਼ ਕਰੇ ਇਸ ਮੌਕੇ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਐ¤ਡ ਸਪੋਰਟਸ ਸੈ¤ਲ, ਗੁਰਪ੍ਰੀਤ ਸਿੰਘ ਮਾਜਰੀ, ਅਮਨ, ਟਰਾਨੀ, ਜਸਕਰਨ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

WRITTEN BY