Skip to content
Independent perspectives. Global stories.
BREAKING

ਹੁਣ ਲਾਹੌਰ ’ਚ ਦਿਖੇਗਾ 360 ਫੁੱਟ ਉ¤ਚਾ ਤਿਰੰਗਾ

Share this story

ਅੰਮ੍ਰਿਤਸਰ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਬੇਸ਼ੱਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸਹੀ ਨਹੀਂ ਹੈ, ਪ੍ਰੰਤੂ ਇਸ ਦੇ ਬਾਵਜੂਦ ਭਾਰਤ ਦਾ ਕੌਮੀ ਝੰਡਾ ਤਿਰੰਗਾ ਪਾਕਿਸਤਾਨ ਦੀ ਹਵਾ ਵਿੱਚ ਦਾਖਲ ਹੋ ਰਿਹਾ ਹੈ। ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਅਟਾਰੀ ਵਿਖੇ ਹੁਣ 360 ਫੁ¤ਟ ਉ¤ਚਾ ਤਿਰੰਗਾ ਲਹਿਰਾਉਂਦਾ ਹੋਇਆ ਨਜ਼ਰ ਆਵੇਗਾ।ਇਸ ਬਾਰੇ ਗ¤ਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਦ¤ਸਿਆ ਕਿ ਅਟਾਰੀ ਬਾਰਡਰ ਦੇ ਸਦਭਾਵਨਾ ਗੇਟ ’ਤੇ 5 ਮਾਰਚ ਨੂੰ 360 ਫੁ¤ਟ ਉ¤ਚਾ ਤਿਰੰਗਾ ਸਥਾਪਿਤ ਕੀਤਾ ਜਾਵੇਗਾ। ਇਹ ਤਿਰੰਗਾ ਲਾਹੌਰ ਵਿੱਚ ਵੀ ਲੋਕਾਂ ਨੂੰ ਨਜ਼ਰੀਂ ਪਵੇਗਾ।

WRITTEN BY