ਨਵੀਂ ਦਿੱਲੀ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮੌਦੀ ਸਰਕਾਰ ਨੇ ਫੌਜ ਲਈ ਇਜ਼ਰਾਇਲ ਨਾਲ ‘ਸਰਫੇਸ ਟੂ ਏਅਰ’ ਵਾਰ ਕਰਨ ਵਾਲੀ ਮ¤ਧ ਦਰਜੇ ਦੀ ਮਿਜ਼ਾਇਲ ਸੰਯੁਕਤ ਰੂਪ ਨਾਲ ਬਣਾਉਨ ਲਈ 17000 ਕਰੋੜ ਰੁਪਏ ਦੇ ਸੌਦੇ ਨੂੰ ਹਰੀ ਝੰਡੀ ਦਿਖਾਈ ਹੈ।ਇਹ ਭਾਰਤ ਦਾ ਇਜ਼ਰਾਇਲ ਨਾਲ ਤੇਜੀ ਨਾਲ ਵ¤ਧਦੇ ਰਿਸ਼ਤਿਆ ਬਾਰੇ ਵੀ ਦ¤ਸਦਾ ਹੈ। ਡੀਆਰਡੀਓ ਤੇ ਇਜ਼ਰਾਇਲ ਏਅਰ ਕ੍ਰਾਫਟ ਇੰਡਸਟ੍ਰੀ ਵਲੋਂ ਇਸ ਪਲੈਨ ਦੀ ਦੇਖਰੇਖ ਕੀਤੀ ਜਾਵੇਗੀ। ਦਸਦਈਏ ਕਿ ਸੌਦੇ ਦੀ ਮੰਜੂਰੀ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਇਲ ਯਾਤਰਾ ਤੋਂ ਪਹਿਲਾਂ ਹੀ ਦਿ¤ਤੀ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿਚ ਸੁਰ¤ਖਿਆ ਤੇ ਕੈਬਨਿਟ ਦੀ ਬੁ¤ਧਵਾਰ ਨੂੰ ਹੋਈ ਬੈਠਕ ਵਿਚ ਮਿਜ਼ਾਇਲ ਸੌਦੇ ਨੂੰ ਮੰਜੂਰੀ ਦਿ¤ਤੀ ਗਈ ਹੈ।ਜ਼ਿਕਰੇਖਾਸ ਹੈ ਕਿ ਐਮਆਰਐਸਏਐਮ ਫੌਜ ਲਈ ਤਿਆਰ ਕੀਤੀ ਜਾਣ ਵਾਲੀ ਇਹ ਮਿਜ਼ਾਇਲ 70 ਕਿਲੋਮੀਟਰ ਤਕ ਦੂਰੀ ਤਹਿ ਕਰ ਸਕਦੀ ਹੈ।
ਭਾਰਤ ਤੇ ਇਸਰਾਇਲ ਹੁਣ ਮਿਲਕੇ ਬਣਾਉਨਗੇ ਮਿਜ਼ਾਇਲ



