Skip to content
Independent perspectives. Global stories.
BREAKING

ਚੌਟਾਲਿਆਂ ਦੀ ਇਨੈਲੋ ਨਾਲ ਨਹੀਂ ਹੈ ਸਾਡਾ ਕੋਈ ਲੈਣਾ ਦੇਣਾ

Share this story

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸਾਫ ਕਰ ਦਿ¤ਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੌਟਾਲਿਆਂ ਦੀ ਇਨੈਲੋ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਸੁਖਬੀਰ ਨੇ ਆਖਿਆ ਕਿ ਇਨੈਲੋ ਨਾਲ ਉਨ੍ਹਾਂ ਦਾ ਗ¤ਠਜੋੜ ਕਾਫ਼ੀ ਸਮੇਂ ਪਹਿਲਾਂ ਟੁ¤ਟ ਗਿਆ ਸੀ। ਇਸ ਕਰ ਕੇ ਇਸ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਹੈ।

WRITTEN BY