Skip to content
Independent perspectives. Global stories.
BREAKING

ਬਿਨਾ ਵੰਡੇ ਵਾਪਸ ਮੁੜੇ ਪੋਸਟਲ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ

Share this story

ਚੰਡੀਗੜ•, 25 ਫਰਵਰੀ (ਬਲਜੀਤ ਸਿੰਘ ਬਰਾੜ)- ਦਫਤਰ ਮੁ¤ਖ ਚੋਣ ਅਫਸਰ ਪੰਜਾਬ ਵ¤ਲੋਂ ਰਾਜ ਦੇ ਸਮੁੰਹ ਰਿਟਰਨਿੰਗ ਅਫਸਰਾਂ ਨੂੰ ਬਿਨ•ਾ ਵੰਡੇ ਵਾਪਸ ਮੁੜੇ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ ਕੀਤੀਆ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਅ ਮੁ¤ਖ ਚੋਣ ਅਫਸਰ ਪੰਜਾਬ ਸ਼੍ਰੀ ਵੀ. ਕੇ. ਸਿੰਘ ਨੇ ਦ¤ਸਿਆ ਕਿ ਨਿਯਮ 26 ਸੀ.ਈ ਨਿਯਮ ਦੇ 61 ਮੁਤਬਿਕ  ਡਾਕ ਰਾਹੀ ਭੇਜੇ ਗਏ ਬੈਲਟ ਪੇਪਰ ਜਾ ਉੁਸ ਨਾਲ ਸਬੰਧਤ ਹੋਰ ਦਸਤਾਵੇਜ ਰਿਟਰਨਿੰਗ ਅਫਸਰ ਨੂੰ ਅਣਡਿਲੀਵਰ ਪ੍ਰਾਪਤ ਹੁੰਦੇ ਹਨ ਤਾਂ ਮਤਦਾਤਾ ਦੀ ਬੇਨਤੀ ‘ਤੇ ਇਹ ਬੈਲਟ ਪੇਪਰ ਰਿਟਰਨਿੰਗ ਅਫਸਰ ਮੁੜ ਜਾਰੀ ਕਰ ਸਕਦਾ ਹੈ  ਜਾ ਮਤਦਾਤਾ ਨੂੰ ਨਿ¤ਜੀ ਤੋਰ ਤੇ ਦੇ ਸਕਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਰਿਟਰਨਿੰਗ ਅਫਸਰ ਨੂੰ ਬਿਨਾ ਵੰਡੇ ਵਾਪਸ ਮੁੜੇ ਬੈਲਟ ਪੇਪਰਾਂ ਨੂੰ ਮੁੜ ਜਾਰੀ ਕਰਨ ਸਬੰਧੀ ਕੋਈ ਬੇਨਤੀ ਨਹੀਂ ਮਿਲਦੀ ਤਾਂ ਰਿਟਰਨਿੰਗ ਅਫਸਰ ਇਨ•ਾਂ ਅਣਵੰਡੇ ਬੈਲਟ ਪੇਪਰਾਂ ਨੁੰ ਨਿਯਮਾਂ ਅਨੁਸਾਰ ਇਕ ਅਲ¤ਗ ਲਿਫਾਫੇ ਜਿਸਦੇ ਉਪਰ ਲ਼ਿਖਿਆਂ ਹੋਵੇ “ ਅਣਵੰਡੇ ਪੋਸਟਲ ਬੈਲਟ ਪੇਪਰ“ ਵਿ¤ਚ ਅਣਵੰਡੇ ਪੋਸਟਲ ਬੈਲਟ ਪੇਪਰ ਅਤੇ ਉਸਦੇ ਨਾਲ ਕਾਗਜਾਤ ਨੂੰ ਬੰਦ ਕਰਕੇ ਲਿਫਾਫੇ ਨੂੰ ਸੀਲ ਕਰਨ ਉਪਰੰਤ ਜ਼ਿਲ੍ਹਾ ਚੋਣ ਅਫਸਰ ਦੀ ਨਿਗਰਾਨੀ ਅਧੀਨ  ਸਬ ਰੂਲ (2) ਆਫ ਰੂਲ 92 ਆਫ ਸੀ.ਈ. 61 ਅਨੁਸਾਰ ਰ¤ਖੇ ਜਾਣਗੇ। ਰਿਟਰਨਿੰਗ ਅਫਸਰ ਦਿਨ ਪ੍ਰਤੀ ਦਿਨ ਪ੍ਰਾਪਤ ਹੋਏ ਅਣਡੀਲੀਵਰ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਦਾ ਵੀ ਰਿਕਾਰਡ ਰ¤ਖਣਗੇ  ਅਤੇ ਗਿਣਤੀ ਵਾਲੇ ਦਿਨ ਅਣਡੀਲੀਵਰ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਸਬੰਧੀ ਉਮੀਦਵਾਰਾਂ ਨੂੰ ਜਾਣੂ ਕਰਵਾਏਗਾ।

WRITTEN BY