Skip to content
Independent perspectives. Global stories.
BREAKING

ਆਸਟਰੇਲੀਆ ’ਚ ਜਾਰੀ ਹੋਵੇਗਾ 10 ਡਾਲਰ ਦਾ ਨਵਾਂ ਨੋਟ

Share this story

 Australian_$10_note_paper_front ਬਿ੍ਸਬੇਨ, 17 ਫਰਵਰੀ- ਰਿਜ਼ਰਵ ਬੈਂਕ ਆਫ ਆਸਟਰੇਲੀਆ (ਆਰਬੀਏ) ਵੱਲੋਂ ਇਸ ਸਾਲ ਸਤੰਬਰ ਵਿੱਚ 10 ਡਾਲਰ ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ। ਆਰਬੀਏ ਗਵਰਨਰ ਫਿਲਿਪ ਲੋਵ ਮੁਤਾਬਕ 10 ਡਾਲਰ ਦੇ ਨਵੇਂ ਨੋਟ ਦੇ ਦੋਵੇਂ ਪਾਸੇ ਆਸਟਰੇਲੀਆ ਦੇ ਪ੍ਰਸਿੱਧ ਲੇਖਕਾਂ ਏ. ਬੀ. ਬੈਂਜੋ ਪੈਟਰਸਨ ਅਤੇ ਡੇਮ ਮੈਰੀ ਗਿਲੋਮਰ ਦੀਆਂ ਤਸਵੀਰਾਂ ਹੋਣਗੀਆਂ। ਨਵੇਂ ਨੋਟਾਂ ਨੂੰ ਹੋਰ ਆਕਰਸ਼ਕ ਬਣਾਉਣ ਲਈ ਉਨ੍ਹਾਂ ’ਤੇ ਆਸਟਰੇਲੀਆ ਨਾਲ ਸਬੰਧਤ ਪੰਛੀਆਂ, ਫੁੱਲਾਂ ਦੀਆਂ ਤਸਵੀਰਾਂ, ਪੈੱਨ ਦੀਆਂ ਨਿੱਬਾਂ ਅਤੇ ਦੋਹਾਂ ਲੇਖਕਾਂ ਦੀਆਂ ਕਵਿਤਾਵਾਂ ਦੀਆਂ ਕੁਝ ਵੰਨਗੀਆਂ ਵੀ ਦਰਜ ਹੋਣਗੀਆਂ।

WRITTEN BY