Skip to content
Independent perspectives. Global stories.
BREAKING

ਕੋਲ ਬਲਾਕ ਵੰਡ ਦੇ ਕੁਝ ਅਹਿਮ ਦਸਤਾਵੇਜ਼ ਗਾਇਬ

Share this story

ਨਵੀਂ ਦਿੱਲੀ, 17 ਅਗਸਤ (ਪੀ.ਟੀ.)- ਕੋਲਾ ਮੰਤਰਾਲਾ ਤੋਂ ਕੋਲਾ ਬਲਾਕ ਵੰਡ ਨਾਲ ਸਬੰਧਤ ਕੁਝ ਅਹਿਮ ਦਸਤਾਵੇਜ ਗਾਇਬ ਹੋ ਗਏ ਹਨ। ਘੋਟਾਲੇ ‘ਤੇ ਬਣਾਈ ਗਈ ਕਮੇਟੀ ਦੀ ਮੀਟਿੰਗ ‘ਚ ਖੁਲਾਸਾ ਹੋਇਆ ਕਿ 1993 ਤੋਂ 2005 ਦੇ ਵਿਚਕਾਰ ਕੋਲ ਬਲਾਕ ਵੰਡ ਦੀਆਂ 45 ਫਾਈਲਾਂ ਦਾ ਕੁਝ ਪਤਾ ਨਹੀਂ ਹੈ। ਇਸ ‘ਚ 157 ਨਿੱਜੀ ਕੰਪਨਿਆਂ ਦੇ ਕੋਲ ਬਲਾਕ ਵੰਡ ਵਾਲੇ ਦਸਤਾਵੇਜ ਸ਼ਾਮਲ ਹਨ।

WRITTEN BY